ਟਵਿੱਟਰ ਦੇ CEO ਜੈਕ ਡਾਰਸੀ ਨੇ ਦਿੱਤਾ ਅਸਤੀਫ਼ਾ, ਪਰਾਗ ਅਗਰਵਾਲ ਸੰਭਾਲਣਗੇ ਕਮਾਨ

ਟਵਿੱਟਰ ਦੇ CEO ਜੈਕ ਡਾਰਸੀ ਨੇ ਦਿੱਤਾ ਅਸਤੀਫ਼ਾ, ਪਰਾਗ ਅਗਰਵਾਲ ਸੰਭਾਲਣਗੇ ਕਮਾਨ

ਬਿਜ਼ਨੈੱਸ ਡੈਸਕ : ਸੋਸ਼ਲ ਮੀਡੀਆ ਬਲਾਗਿੰਗ ਸਾਈਟਸ ਟਵਿਟਰ ਦੇ ਸੀ. ਈ. ਓ. ਜੈਕ ਡਾਰਸੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਰਾਗ ਅਗਰਵਾਲ ਨੂੰ ਨਵਾਂ ਸੀ. ਈ. ਓ. ਨਿਯੁਕਤ ਕੀਤਾ ਗਿਆ ਹੈ। ਜੈਕ ਡਾਰਸੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਡਾਰਸੀ ਨੇ ਤਕਰੀਬਨ 16 ਸਾਲ ਤਕ ਇਸ ਅਹੁਦੇ ’ਤੇ ਕੰਮ ਕੀਤਾ ਹੈ।

Credit : www.jagbani.com

  • TODAY TOP NEWS