ਤਾਕਤ ਤੇ ਬੇਤਹਾਸ਼ਾ ਜੋਸ਼ ਲਈ ਅਪਣਾਓ ਇਹ ਦੇਸੀ ਨੁਸਖ਼ੇ

ਤਾਕਤ ਤੇ ਬੇਤਹਾਸ਼ਾ ਜੋਸ਼ ਲਈ ਅਪਣਾਓ ਇਹ ਦੇਸੀ ਨੁਸਖ਼ੇ

ਜਲੰਧਰ : ਅੱਜ ਅਸੀਂ ਇਸ ਆਰਟੀਕਲ ਰਾਹੀਂ ਮਰਦਾਂ ’ਚ ਫਸੇ ਮਰਦਾਨਾ ਕਮਜ਼ੋਰੀ ਦੇ ਵਹਿਮ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ। 780 ਕਰੋੜ ਦੀ ਆਬਾਦੀ ਵਾਲੀ ਇਸ ਦੁਨੀਆ ’ਚ ਕਿਸੇ ਵੀ ਮਰਦ ਨੂੰ ਮਰਦਾਨਾ ਕਮਜ਼ੋਰੀ ਨਹੀਂ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਮਰਦਾਨਾ ਕਮਜ਼ੋਰੀ ਨਹੀਂ ਹੈ, ਜੇ ਕੁਝ ਹੈ ਤਾਂ ਉਹ ਹੈ Sexual Performance ਦੀ ਕਮੀ। ਜਾਂ ਤਾਂ ਕਿਸੇ ਦੀ Performance ਜ਼ਿਆਦਾ ਹੈ ਜਾਂ ਘੱਟ ਜਾਂ ਹੈ ਹੀ ਨਹੀਂ ਪਰ ਮਰਦਾਨਾ ਤਾਕਤ ਸਭ ’ਚ ਹੈ। Sex Performance ਦੀ ਕਮੀ ਦੇ ਕਈ ਕਾਰਨ ਹੋ ਸਕਦੇ ਹਨ ਪਰ ਅੱਜ ਅਸੀਂ ਇਸ ਦੇ ਕਾਰਨ ਨਹੀਂ ਬਲਕਿ ਦਰੁੱਸਤ ਕਰਨ ਦੇ ਹੱਲ ਦੱਸਾਂਗੇ, ਜੋ ਗ਼ਲਤੀਆਂ ਹੋ ਗਈਆਂ, ਸੋ ਹੋ ਗਈਆਂ ਕਿਸੇ ਸਿਆਣੇ ਨੇ ਠੀਕ ਹੀ ਕਿਹਾ, ‘ਜਦੋਂ ਜਾਗੇ ਉਦੋਂ ਸਵੇਰਾ’। ਅੱਜ ਅਸੀਂ ਮਾੜੀ Sex Performance ਕਾਰਨ ਨਿੱਜੀ ਜੀਵਨ ਵਿਚ ਪੈਣ ਵਾਲੇ ਪ੍ਰਭਾਵ ਬਾਰੇ ਨਹੀਂ ਚੰਗੀ Sex Performance ਨਾਲ ਹੋਣ ਵਾਲੇ ਫਾਇਦੇ ਬਾਰੇ ਦੱਸਣ ਜਾ ਰਹੇ ਹਾਂ-

ਚੰਗਾ ਸੰਭੋਗ ਕਰਨ ਨਾਲ ਹੁੰਦੇ ਹਨ ਕਈ ਫਾਇਦੇ-
Feeling Good ਦਾ ਅਹਿਸਾਸ ਲਿਆਵੇ, ਦਰਦ ਨਿਵਾਰਕ, Immune System ਬਣਾਏ ਮਜ਼ਬੂਤ, ਸੰਭੋਗ ਇਕ ਤਰ੍ਹਾਂ ਦੀ ਕਸਰਤ ਹੈ, ਦਿਲ ਦੇ ਲਈ ਲਾਭਕਾਰੀ, ਤਣਾਅ ਨੂੰ ਘੱਟ ਕਰੇ, ਲੰਮੀ ਉਮਰ ਲਈ ਲਾਭਕਾਰੀ, ਬਲੱਡ ਪ੍ਰੈਸ਼ਰ ਰੱਖੇ ਦਰੁੱਸਤ, ਲਿਆਵੇ ਚੰਗੀ ਨੀਂਦ, ਰੱਖੇ ਫਿੱਟ
ਸਾਨੂੰ ਕਈ ਵਾਰ ਅਜਿਹੇ ਮਰਦਾਂ ਦੇ ਕਾਲ ਆਉਂਦੇ ਹਨ, ਜਿਸ ’ਚ ਉਨ੍ਹਾਂ ਦੇ ਮਨ ਵਿਚ ਜਾਣਨ ਦੀ ਜਿਗਿਆਸਾ ਰਹਿੰਦੀ ਹੈ ਕਿ ਹਸਥਮੈਥੂਨ (Masturbation) ਦਾ ਸਰੀਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਹੈ? ਅਸੀਂ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਦਾ ਸਰੀਰ ਨੂੰ ਕਦੇ ਨੁਕਸਾਨ ਨਹੀਂ ਹੁੰਦਾ ਪਰ ਹੱਦ ਤੋਂ ਜ਼ਿਆਦਾ ਕਰਨ ਨਾਲ ਹੋ ਸਕਦਾ ਹੈ।

ਆਓ ਦੱਸੀਏ ਤੁਹਾਨੂੰ ਹਸਥਮੈਥੂਨ ਦੇ ਫਾਇਦੇ-
Sexual ਤਣਾਅ ਮੁਕਤ ਕਰਦਾ ਹੈ, ਸੁਰੱਖਿਅਤ ਪ੍ਰਕਾਰ ਦਾ ਸੰਭੋਗ, ਮਾਨਸਿਕ ਤਣਾਅ ਘੱਟ ਕਰਨ ’ਚ ਕਰੇ ਮੱਦਦ, ਨੀਂਦ ਵਧੀਆ ਲਿਆਏ, ਸੁਪਨਦੋਸ਼ ਦੀ ਬੀਮਾਰੀ ਤੋਂ ਵੀ ਮਿਲਦੀ ਹੈ ਰਾਹਤ ਪਰ ਹਰ ਚੀਜ਼ ਦੀ ਇਕ ਹੱਦ ਹੁੰਦੀ ਹੈ, ਹੱਦ ਤੋਂ ਜ਼ਿਆਦਾ ਕੋਈ ਵੀ ਚੀਜ਼ ਸਰੀਰ ਲਈ ਨੁਕਸਾਨਦੇਹ ਹੋ ਸਕਦੀ ਹੈ।

ਕਿਵੇਂ ਕਰ ਸਕਦੇ ਹੋ ਆਪਣੀ Performance ਨੂੰ ਵਧੀਆ-
ਜੇਕਰ ਤੁਹਾਨੂੰ ਜਾਂ ਤੁਹਾਡੇ ਪਾਰਟਨਰ ਨੂੰ ਤੁਹਾਡੀ Sex Performance ਦੇ ਵਿਚ ਕਮੀ ਮਹਿਸੂਸ ਲੱਗਦੀ ਹੈ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ-
ਜ਼ਿਆਦਾ ਤਲਿਆ ਤੇ ਖੱਟਾ ਨਾ ਖਾਓ, ਨਸ਼ਾ ਨਾ ਕਰੋ, ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰੋ ਘੱਟ, ਨੀਂਦ ਪੂਰੀ ਲਓ, ਟਾਈਟ ਕੱਪੜੇ ਨਾ ਪਾਓ, ਸਰੀਰਕ ਕਸਰਤ ਜ਼ਰੂਰ ਕਰੋ, ਜੰਕ ਫੂਡ (ਪਿੱਜ਼ਾ, ਬਰਗਰ) ਨਾ ਖਾਓ। ਜਿੰਨਾ ਹੋ ਸਕੇ, ਘਰ ਦਾ ਬਣਿਆ ਖਾਣਾ ਖਾਓ।
ਅਨਾਰ, ਚੁਕੰਦਰ ਦਾ ਜੂਸ ਪੀਓ। ਲਸਣ ਦੀ ਇਕ ਕਲੀ ਰੋਜ਼ ਸਵੇਰੇ ਇਕ ਗਿਲਾਸ ਗਰਮ ਪਾਣੀ ਨਾਲ ਲਓ। ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਡਾਰਕ ਚਾਕਲੇਟ ਖਾਓ। ਭਿੰਡੀ, ਅਰਬੀ, ਕਟਹਲ ਵਰਗੀਆਂ ਲੇਸਦਾਰ ਸਬਜ਼ੀਆਂ ਨੂੰ ਡਾਈਟ ’ਚ ਕਰੋ ਸ਼ਾਮਿਲ। ਹਰੇ ਸਲਾਦ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ। ਜੇਕਰ ਕੰਮਕਾਜ ਜਾਂ ਨੌਕਰੀ ਦੀ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਤਾਂ ਦਿਨ ਵਿਚ ਕੁਝ ਸਮਾਂ ਧੁੱਪ ਹੇਠ ਜ਼ਰੂਰ ਬਿਤਾਓ ਤੇ ਛੋਟੇ ਬੱਚਿਆਂ ਨਾਲ ਖੇਡੋ। ਇਸ ਨਾਲ ਕਾਫ਼ੀ ਹੱਦ ਤੱਕ ਟੈਨਸ਼ਨ ਤੇ ਡਿਪ੍ਰੈਸ਼ਨ ਤੋਂ ਰਾਹਤ ਮਿਲੇਗੀ। ਗਰਮ ਤਾਪਮਾਨ ’ਚ ਕੰਮ ਕਰਨ ਤੋਂ ਬਚੋ। 

ਇਨ੍ਹਾਂ ਸਾਰੀਆਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਮਿਲੇਗੀ ਚੰਗੀ ਬੈੱਡਰੂਮ Performance
ਦੇਸੀ ਡਾਕਟਰੀ ਇਲਾਜ-ਜੇ ਤੁਹਾਨੂੰ Sex ਜਾਂ ਕਿਸੇ ਵੀ ਤਰ੍ਹਾਂ ਦੀ Physical Performance ਦੀ ਕਮੀ ਦੀ ਸ਼ਿਕਾਇਤ ਹੈ ਤਾਂ ਚਾਹੇ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਫਾਰਮੂਲਾ ਤੁਹਾਡੇ ਸਾਥੀ ਦੀ ਕਰਵਾ ਦੇਵੇਗਾ ਚੰਗੀ ਤਰ੍ਹਾਂ ਬਸ। ਜੇਕਰ ਤੁਹਾਡੇ ਵਿਵਾਹਿਕ ਜੀਵਨ ’ਚ Low Sex Performance ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲੋਜਿਸਟ ਸ਼ਰਮਣ ਹੈਲਥਕੇਅਰ ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਵਿਆਹ ਟੁੱਟਣ ਤੋਂ ਬਚਾਏ ਹਨ। ਸ਼ਰਮਣ ਹੈਲਥਕੇਅਰ ਵਾਲਿਆਂ ਨੇ ਮਰਦਾਂ ਦੀ Performance ਨੂੰ ਵਧੀਆ ਕਰਨ ਲਈ ਇਨ੍ਹਾਂ ਸਾਰੀਆਂ ਬੀਮਾਰੀਆਂ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Lack of Desire), ਨਿੱਲ ਸ਼ੁਕਰਾਣੂ (Low Sperm Count), ਧਾਂਤ (Dhat), ਸੁਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain)।

ਔਰਤਾਂ ਨੂੰ ਹੋਣ ਵਾਲੀਆਂ Physical or Psychological Problems, ਜਿਵੇਂ ਕਿ ਦਿਲਚਸਪੀ ਨਾ ਲੈਣਾ (Lack of Desire), ਸ਼ੁਕਰਾਣੂਆਂ ਦੀ ਕਮੀ (Low Sperm Count), ਸਫੈਦ ਪਾਣੀ ਦੀ ਸ਼ਿਕਾਇਤ (Leukorrhea), ਅੰਗਾਂ ਦੇ ਵਿਕਾਸ ’ਚ ਕਮੀ (Breast Enlargement), ਮਾਹਵਾਰੀ ਦੀ ਸਮੱਸਿਆ (Periods Problem), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਗਠੀਆ ਜੋੜਾਂ ਦਾ ਦਰਦ (Joint Pain), ਸ਼ੂਗਰ (Diabetes) ਵਰਗੀ ਬੀਮਾਰੀਆਂ ਦੀਆਂ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿਚ ਦੇਸੀ ਦਵਾਈਆਂ ਬਣਾਈਆਂ ਹਨ, ਇਨ੍ਹਾਂ ਦੇ ਐਕਸਪਰਟਸ ਡਾਕਟਰ ਮਰੀਜ਼ ਦੀ ਪਰੇਸ਼ਾਨੀ ਮੁਤਾਬਿਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements)  ਜਿਸਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫੀਸਦੀ ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਿਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੈਂਸ ਦੇ ਧਾਰਕ ਹਨ। ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ ਅਤੇ ਆਪਣੀ ਪਰੇਸ਼ਾਨੀ ਮੁਤਾਬਿਕ ਦੇਸੀ ਦਵਾਈ ਤਿਆਰ ਕਰਵਾਓ।

—ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ (24 Hours Service Available) ਵਿਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਅਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ਵਿਚ ਇਸ ਨੰਬਰ ’ਤੇ +91 98728-13954 ਅਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ ਪੜ੍ਹੋ ਜਾਂ ਕਮਜ਼ੋਰੀ ਸੰਬੰਧੀ ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

 

 

 

 

 

 

 

Credit : www.jagbani.com

  • TODAY TOP NEWS