ਸਕਿਓਰਟੀ ਗਾਰਡ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ ਅਤੇ ਇਨ੍ਹਾਂ ਕਾਰੀਗਰਾਂ ਲਈ UAE ’ਚ ਨਿਕਲੀਆਂ ਨੌਕਰੀਆਂ

ਸਕਿਓਰਟੀ ਗਾਰਡ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ ਅਤੇ ਇਨ੍ਹਾਂ ਕਾਰੀਗਰਾਂ ਲਈ UAE ’ਚ ਨਿਕਲੀਆਂ ਨੌਕਰੀਆਂ

ਜਲੰਧਰ : ਸਕਿਓਰਟੀ ਗਾਰਡ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ ਅਤੇ ਇਨ੍ਹਾਂ ਕਾਰੀਗਰਾਂ ਲਈ UAE ਵਿੱਚ ਨਿਕਲੀਆਂ ਨੌਕਰੀਆਂ। 

UAE ਦੀਆਂ ਮਸ਼ਹੂਰ ਕੰਪਨੀਆਂ ਵਿੱਚ
Security Guards
General Cleaners
Landscaping Labour
Construction Labour
Steel Fixer
Building Electrician
Mason Block / Plaster
ਲਈ ਨਿਕਲੀਆਂ ਨੌਕਰੀਆਂ । ਪੂਰੀ ਜਾਣਕਾਰੀ ਲਈ ਪੜ੍ਹੋ ਸਾਡੀ ਇਹ ਖਾਸ ਰਿਪੋਰਟ

Sharjah ਦੀ ਮਸ਼ਹੂਰ ਕੰਪਨੀ Saned Facility Management (Semi Government Company) ਨੂੰ ਲੋੜ ਹੈ Security Guards ਦੀ। ਜਿਨ੍ਹਾਂ ਦੀ ਉਮਰ 22-37 ਸਾਲ ਹੋਵੇ। Normal English Speaking, Height 5’6’’, , CLEAN SHAVE, NO TURBAN,  NO VISIBLE TATTOO,  Salary: 1600 AED + ACC + TPT + INSURANCE + COMPANY UNIFORM

General Cleaners  (ALL TYPES OF CLEANING ON FLOOR / WASHROOM / TOILETS / PUBLIC AREAS / PARKS / COMPOUND AREA / MALLS / AIRPORT) ਦੀ।  ਜਿਨ੍ਹਾਂ ਦੀ ਉਮਰ 22-35 ਸਾਲ ਹੋਵੇ। Hindi Speaking, Height 5’5’’, CLEAN SHAVE, NO TURBAN,  NO VISIBLE TATTOO,  Salary: 1000 AED + ACC + TPT + INSURANCE + COMPANY UNIFORM

Saned ਕੰਪਨੀ ਦੀ ਇੰਟਰਵਿਯੂ 27 ਜੂਨ ਨੂੰ ਦਿਨ ਸੋਮਵਾਰ ਨੂੰ ਜਲੰਧਰ ਵਿੱਚ ਹੋਵੇਗੀ।

Abu Dhabhi ਦੀ ਮਸ਼ਹੂਰ Group Holding Company ਨੂੰ ਲੋੜ ਹੈ Landscaping Labour (HARD & SOFT LANDSCAPING) (Construction & Maintenance of Gardens / Swimming Pools / Parks / Fountains / Road Pavement) ਦੀ। ਜਿਨ੍ਹਾਂ ਦੀ ਉਮਰ 20-35 ਸਾਲ ਹੋਵੇ। ਡਿਓਟੀ 8 ਘੰਟੇ, ਹਫ਼ਤੇ ਵਿੱਚ 6 ਦਿਨ ਕੰਮ, Salary: 900 AED + Accommodation + TPT + Overtime as per work

CONSTRUCTION LABOUR (All Construction Work) ਦੀ। ਜਿਨ੍ਹਾਂ ਦੀ ਉਮਰ 20-35 ਸਾਲ ਹੋਵੇ। ਡਿਓਟੀ 8 ਘੰਟੇ, ਹਫ਼ਤੇ ਵਿੱਚ 6 ਦਿਨ ਕੰਮ, Salary: 900 AED + Accommodation + TPT + Overtime as per work

STEEL FIXER (Construction / Irrigation Work) Min 2 Years Exp in the Same Trade ਦੀ। ਜਿਨ੍ਹਾਂ ਦੀ ਉਮਰ 20-40 ਸਾਲ ਹੋਵੇ, ਡਿਓਟੀ 8 ਘੰਟੇ, ਹਫ਼ਤੇ ਵਿੱਚ 6 ਦਿਨ ਕੰਮ,  Salary: 1100 AED + Accommodation + TPT  + Overtime as per work

BUILDING ELECTRICIAN (Construction / Irrigation Work) (Gulf Experience or ITI/DIPLOMA)  ਦੀ। ਜਿਨ੍ਹਾਂ ਦੀ ਉਮਰ 20-40 ਸਾਲ ਹੋਵੇ, ਡਿਓਟੀ 8 ਘੰਟੇ, ਹਫ਼ਤੇ ਵਿੱਚ 6 ਦਿਨ ਕੰਮ, Salary: 1100 AED + Accommodation + TPT  + Overtime as per work

MASON BLOCK / PLASTER  (Construction / Irrigation Work) Min 2 Years Exp in the Same Trade ਦੀ। ਜਿਨ੍ਹਾਂ ਦੀ ਉਮਰ 20-40 ਸਾਲ ਹੋਵੇ, ਡਿਓਟੀ 8 ਘੰਟੇ, ਹਫ਼ਤੇ ਵਿੱਚ 6 ਦਿਨ ਕੰਮ,। Salary: 1100 AED + Accommodation + TPT + Overtime as per work 

- ਜਾਣ ਦੇ ਚਾਹਵਾਨ ਆਪਣੇ ਸਾਰੇ ਡਾਕੁਮੈਂਟ ਹੇਠ ਲਿਖੇ ਪਤੇ ਤੇ ਲੈ ਕੇ ਮਿਲੋ। ਇੰਟਰਵਿਯੂ ਜਲੰਧਰ ਆਫ਼ਿਸ ਵਿੱਚ ਚੱਲ ਰਹੀਆਂ ਹਨ।

Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
98883-47348, 78888-63933, 77079-30303, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021

Credit : www.jagbani.com

  • TODAY TOP NEWS