ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਅਪਣਾਓ ਇਹ ਘਰੇਲੂ ਤੇ ਦੇਸੀ ਨੁਸਖ਼ੇ

ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਅਪਣਾਓ ਇਹ ਘਰੇਲੂ ਤੇ ਦੇਸੀ ਨੁਸਖ਼ੇ

ਜਲੰਧਰ– ਅਸੰਤੁਸ਼ਟ ਵਿਆਹੁਤਾ ਜੀਵਨ (Unsatisfied Married Life) ਜਾਂ ਖ਼ਰਾਬ ਬੈੱਡਰੂਮ ਲਾਈਫ਼ ਵਿਆਹ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਹੋ ਸਕਦੇ ਹਨ। ਜੇਕਰ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਨੂੰ ਸਮੇਂ ਸਿਰ ਹੱਲ ਨਾ ਕੀਤਾ ਜਾਵੇ ਤਾਂ ਰਿਸ਼ਤੇ ਨੂੰ ਬਚਾ ਪਾਉਣਾ ਅਸੰਭਵ ਹੈ। ਔਰਤ ਹੋਵੇ ਜਾਂ ਮਰਦ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਲਾਈਫ ਪਾਰਟਨਰ ਉਸ ਨੂੰ ਹਰ ਤਰ੍ਹਾਂ ਨਾਲ ਸਰੀਰਕ ਸੰਤੁਸ਼ਟੀ ਦੇਵੇ। ਜੇਕਰ ਉਹ ਉਸ ਨੂੰ ਸਰੀਰਕ ਸੰਤੁਸ਼ਟੀ ਦੇਣ ’ਚ ਅਸਮਰੱਥ ਹੁੰਦਾ ਹੈ ਤਾਂ ਘਰ ਦਾ ਟੁੱਟਣਾ ਲਾਜ਼ਮੀ ਹੈ। ਸਰੀਰਕ ਕਮਜ਼ੋਰੀ ਹੀ ਕਿਸੇ ਔਰਤ ਜਾਂ ਮਰਦ ਨੂੰ ਵਿਆਹੁਤਾ ਰਿਸ਼ਤੇ ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ। ਹਰ ਕੋਈ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਤਾਂ ਕਿ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਖੁਸ਼ਹਾਲ ਬਣਾ ਸਕੇ ਪਰ ਉਸ ਦੇ ਕਮਾਏ ਪੈਸੇ ਦਾ ਕੀ ਲਾਭ ਜੇਕਰ ਉਸ ਦਾ ਜੀਵਨਸਾਥੀ ਉਸ ਤੋਂ ਸੰਤੁਸ਼ਟ ਨਹੀਂ। ਔਰਤ ਜਾਂ ਮਰਦ ਦੀ ਸੰਤੁਸ਼ਟੀ ਪੈਸੇ ਨਾਲ ਨਹੀਂ, ਸਗੋਂ ਮਾਨਸਿਕ ਤੇ ਸਰੀਰਕ ਸੰਤੁਸ਼ਟੀ ਨਾਲ ਹੁੰਦੀ ਹੈ। ਮਰਦਾਨਾ ਕਮਜ਼ੋਰੀ ਨੂੰ ਠੀਕ ਕਰਨ ਦੇ ਬਹੁਤ ਲੋਕ ਦਾਅਵੇ ਵੀ ਕਰਦੇ ਹਨ ਪਰ ਜ਼ਿਆਦਾਤਰ ਦਾਅਵਾ ਕਰਨ ਵਾਲੇ ਲੋਕ ਇਸ ਬੀਮਾਰੀ ’ਚ ਫਸੇ ਲੋਕਾਂ ਨੂੰ ਗੁੰਮਰਾਹ ਕਰਦੇ ਤੇ ਫਾਇਦਾ ਚੁੱਕਦੇ ਹਨ।

ਜ਼ਿਆਦਾਤਰ ਆਪਣੀਆਂ ਹੀ ਗਲਤੀਆਂ ਕਾਰਨ ਹੁੰਦੀ ਹੈ ਮਰਦਾਨਾ ਕਮਜ਼ੋਰੀ ਜਿਵੇਂ ਕਿ ਤਣਾਅ ਭਰਿਆ ਲਾਈਫਸਟਾਈਲ, ਡਿਪ੍ਰੈਸ਼ਨ, ਨਸ਼ਾ, ਜ਼ਿਆਦਾ ਤਲਿਆ ਤੇ ਖੱਟਾ ਖਾਣਾ, ਨੀਂਦ ਪੂਰੀ ਨਾ ਲੈਣਾ, ਸਰੀਰਕ ਕਸਰਤ ਨਾ ਕਰਨਾ, ਬਚਪਨ ਦੀਆਂ ਗਲਤੀਆਂ।

ਮਰਦਾਨਾ ਕਮਜ਼ੋਰੀ ਦੇ ਮੁੱਖ ਕਾਰਨ
ਸ਼ੂਗਰ, ਸਟੀਰਾਇਡ, ਟਾਈਟ ਕੱਪੜੇ, ਸਮੇਂ ਸਿਰ ਇਲਾਜ ਨਾ ਕਰਵਾਉਣਾ ਇਸ ਬੀਮਾਰੀ ਦੇ ਮੁੱਖ ਕਾਰਨ ਹਨ। ਬਚਪਨ ’ਚ ਜਾਂ ਸਕੂਲ, ਕਾਲਜ, ਹੋਸਟਲ ’ਚ ਹੋਇਆ ਸਰੀਰਕ ਸ਼ੋਸ਼ਣ ਵੀ ਮਰਦਾਨਾ ਕਮਜ਼ੋਰੀ ਦਾ ਕਾਰਨ ਹੋ ਸਕਦਾ ਹੈ। ਜ਼ਿਆਦਾ ਗਰਮ ਤਾਪਮਾਨ ’ਚ ਕੰਮ ਕਰਨ ਨਾਲ ਵੀ ਹੋ ਸਕਦੀ ਹੈ ਮਰਦਾਨਾ ਕਮਜ਼ੋਰੀ।

ਮਰਦਾਨਾ ਕਮਜ਼ੋਰੀ ਦੇ ਲੱਛਣ
ਮਰਦ ਦੇ ਗੁਪਤ ਅੰਗਾਂ ’ਚ ਤਣਾਅ ਦੀ ਕਮੀ (Erectile Dysfunction), ਸ਼ੀਘਰਪਤਨ (Premature Ejaculation), ਇੱਛਾ ਦੀ ਕਮੀ (Lack of Desire), ਨਪੁੰਸਕਤਾ (impotency), ਧਾਂਤ (Dhant), ਸਪਨ ਦੋਸ਼ (Night Fall), ਨਿਲ ਸ਼ੁਕਰਾਣੂ (Low Sperm Count), ਵੀਰਜ ਦਾ ਪਤਲਾ ਹੋਣਾ (Thikness of Sperm), ਗੁਪਤ ਅੰਗ ਦਾ ਵਿਕਾਸ ਨਾ ਹੋਣਾ (P. Enlargement), ਸ਼ੂਗਰ (Diabetes), ਵਜ਼ਨ ਨਾ ਵਧਣਾ (Weight Gain), ਮੋਟਾਪਾ (Weight Loss), ਗਠੀਆ ਜੋੜਾਂ ਦਾ ਦਰਦ (Joint Pain) ਆਦਿ।

ਔਰਤਾਂ ’ਚ ਵੀ ਪਾਈ ਜਾਂਦੀ ਹੈ ਸਰੀਰਕ ਕਮਜ਼ੋਰੀ
ਔਰਗੈਜ਼ਮ ਦਾ ਨਾ ਹੋਣਾ ਜਾਂ ਦੇਰ ਨਾਲ ਹੋਣਾ, ਗੁਪਤ ਅੰਗ ’ਚ ਦਰਦ ਦਾ ਹੋਣਾ, ਅੰਗਾਂ ਦੇ ਵਿਕਾਸ ’ਚ ਕਮੀ, ਸਫੈਦ ਪਾਣੀ ਦੀ ਸ਼ਿਕਾਇਤ, ਪੀਰੀਅਡ ਮਿਸ ਹੋਣਾ, ਵਜ਼ਨ ਨਾ ਵਧਣਾ, ਮੋਟਾਪਾ, ਗਠੀਆ ਜੋੜਾਂ ਦਾ ਦਰਦ, ਸ਼ੂਗਰ, ਬੀ. ਪੀ. ਆਦਿ।

ਘਰੇਲੂ ਇਲਾਜ
ਜੇ ਇਨ੍ਹਾਂ ਸਾਰੀਆਂ ਦੱਸੀਆਂ ਚੀਜ਼ਾਂ ਦਾ ਵੀ ਰੱਖੋਗੇ ਧਿਆਨ ਤਾਂ ਵੀ ਹੋ ਜਾਓਗੇ ਠੀਕ। ਲੇਸ ਵਾਲੀਆਂ ਸਬਜ਼ੀਆਂ ਜਿਵੇਂ ਕਿ ਭਿੰਡੀ, ਅਰਬੀ, ਰਾਮਾ ਤੋਰੀ ਆਦਿ ਤੇ ਲਸਣ, ਪਿਆਜ਼ ਨੂੰ ਆਪਣੀ ਡਾਈਟ ’ਚ ਕਰੋ ਸ਼ਾਮਲ। ਹਰੇ ਸਲਾਦ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਖਾਓ। ਅਨਾਰ, ਚੁਕੰਦਰ ਦਾ ਜੂਸ ਪੀਓ। ਡਾਰਕ ਚਾਕਲੇਟ ਖਾਓ। ਦੁੱਧ ਦੇ ਪਦਾਰਥ ਖਾਓ। ਗੁੜ੍ਹ, ਸ਼ੱਕਰ, ਘਿਓ ਖਾਓ। ਸਰੀਰਕ ਕਸਰਤ ਕਰੋ। ਟਾਈਟ ਕੱਪੜੇ ਨਾ ਪਹਿਨੋ। ਹਰ ਰੋਜ਼ ਸੂਰਜ ਦੀ ਰੌਸ਼ਨੀ ’ਚ ਕੁਝ ਸਮਾਂ ਜ਼ਰੂਰ ਬਿਤਾਓ। ਇਸ ਨਾਲ ਡਿਪ੍ਰੈਸ਼ਨ ਤੋਂ ਰਾਹਤ ਮਿਲੇਗੀ। ਸਟੀਰਾਇਡ (ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰੋ ਘੱਟ), ਸ਼ਰਾਬ, ਸਿਗਰੇਟ, ਨਸ਼ਾ ਨਾ ਕਰੋ।

ਆਯੁਰਵੈਦਿਕ ਡਾਕਟਰੀ ਇਲਾਜ
ਆਯੁਰਵੈਦ ਰਾਹੀਂ ਮਰਦਾਨਾ ਕਮਜ਼ੋਰੀ ਦਾ 100 ਫ਼ੀਸਦੀ ਇਲਾਜ ਸੰਭਵ ਹੈ, ਉਹ ਵੀ ਬਿਨਾਂ ਕਿਸੇ ਸਾਈਡ ਇਫੈਕਟ ਦੇ। ਪਿਛਲੇ 50 ਸਾਲਾਂ ਤੋਂ ਨੀਮਾਂ-ਹਕੀਮਾਂ ਦੇ ਨੁਸਖ਼ੇ ਤੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ’ਚ ਬਣਾਈ ਦੇਸੀ ਦਵਾਈ ਨਾਲ ਲੱਖਾਂ ਲੋਕਾਂ ਦਾ ਘਰ ਟੁੱਟਣ ਤੋਂ ਬਚਾਉਣ ਵਾਲੇ ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥਕੇਅਰ ਵਾਲੇ ਆਪਣੇ ਦੇਸੀ ਨੁਸਖਿਆਂ ਨਾਲ ਮਰਦਾਨਾ ਕਮਜ਼ੋਰੀ ਦਾ ਪੱਕਾ ਇਲਾਜ ਕਰਦੇ ਆ ਰਹੇ ਹਨ ਤੇ ਨਾਲ ਹੀ ਇਹ ਦਾਅਵਾ ਵੀ ਕਰਦੇ ਹਨ ਕਿ ਜੇ ਸਾਡੀ ਦਵਾਈ ਦਾ ਅਸਰ ਨਹੀਂ ਤਾਂ ਪੈਸੇ ਵਾਪਸ। ਇਸ ਤੋਂ ਪੱਕਾ ਸ਼ਰਤੀਆ ਇਲਾਜ ਹੋਰ ਕੌਣ ਦੇ ਸਕਦਾ ਹੈ? ਇਸ ਕਰਕੇ ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰ ਡਾਕਟਰ ਨਾਲ 24 ਘੰਟਿਆਂ ’ਚ ਕਦੇ ਵੀ ਗੱਲ ਕਰ ਸਕਦੇ ਹੋ ਤੇ ਇਸ ਬੀਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ।

ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ਰਮਣ ਹੈਲਥਕੇਅਰ ਵਾਲੇ ਮੋਟਾਪਾ, ਸ਼ੂਗਰ, ਵਜ਼ਨ ਨਾ ਵਧਣਾ, ਗਠੀਆ ਜੋੜਾਂ ਦਾ ਦਰਦ, ਲੋਕੋਰੀਆ, ਔਰਤਾਂ ਤੇ ਮਰਦਾਂ ਦੇ ਗੁਪਤ ਅੰਗਾਂ ਦੇ ਵਿਕਾਸ ’ਚ ਕਮੀ ਆਦਿ ਦਾ ਵੀ ਪੱਕਾ ਇਲਾਜ ਕਰਦੇ ਹਨ।

ਸ਼ਰਮਣ ਹੈਲਥਕੇਅਰ ਵਾਲੇ ਦੇਸ਼ ਤੇ ਵਿਦੇਸ਼ ’ਚ ਕਿਤੇ ਵੀ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਧਾਰਕ ਹਨ।

ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰੋ ਤੇ ਦਵਾਈ ਭਾਰਤ ’ਚ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://shramanhealthcare.com/ ’ਤੇ ਕਲਿੱਕ ਕਰੋ।

Credit : www.jagbani.com

  • TODAY TOP NEWS