ਪੁਰਸ਼ਾਂ ਦੀਆਂ ਮਰਦਾਨਾ ਕਮਜ਼ੋਰੀ ਸਬੰਧੀ ਸਹੀ ਜਾਣਕਾਰੀ ਬਾਰੇ ਜ਼ਰੂਰ ਪੜ੍ਹੋ

ਪੁਰਸ਼ਾਂ ਦੀਆਂ ਮਰਦਾਨਾ ਕਮਜ਼ੋਰੀ ਸਬੰਧੀ ਸਹੀ ਜਾਣਕਾਰੀ ਬਾਰੇ ਜ਼ਰੂਰ ਪੜ੍ਹੋ

ਜਲੰਧਰ : ਦੋਸਤੋ, ਪੁਰਾਣੀ ਕਹਾਵਤ ਹੈ ਕਿ ‘‘ਪਹਿਲਾ ਸੁੱਖ- ਨਿਰੋਗ ਕਾਇਆ’’ ਭਾਵ ਤੁਹਾਨੂੰ ਕੋਈ ਰੋਗ ਨਹੀਂ ਹੈ ਤਾਂ ਤੁਸੀਂ ਵੀ ਤੰਦਰੁਸਤ ਜੀਵਨ ਬਿਤਾ ਸਕਦੇ ਹੋ ਅਤੇ ਸੁੱਖਾਂ ਦਾ ਆਨੰਦ ਲੈ ਸਕਦੇ ਹੋ। ਅਕਸਰ ਦੇਖਿਆ ਗਿਆ ਹੈ ਕਿ ਵਧੇਰੇ ਪੈਸੇ ਕਮਾਉਣ ਵਾਲਾ ਵਿਅਕਤੀ ਵੀ ਸਾਰੇ ਸੁੱਖ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤਕ ਕਿ ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਨਾ ਹੋਵੇ। ਮਰਦਾਨਾ ਕਮਜ਼ੋਰੀ (Sexual Weekness) ਪੁਰਸ਼ਾਂ ਦੇ ਜੀਵਨ ਦੀ ਇਕ ਅਜਿਹੀ ਸਮੱਸਿਆ ਹੈ, ਜਿਸ ਬਾਰੇ ਉਹ ਕਿਸੇ ਨਾਲ ਵੀ ਖੁੱਲ੍ਹ ਕੇ ਗੱਲ ਕਰਨਾ ਪਸੰਦ ਨਹੀਂ ਕਰਦੇ। ਇਕ ਰਿਸਰਚ ਅਨੁਸਾਰ 40 ਸਾਲ ਤੋਂ ਬਾਅਦ ਪੁਰਸ਼ਾਂ ਨੂੰ ਕਦੇ ਨਾ ਕਦੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਪੁਰਸ਼ਾਂ ’ਚ ਇਸ ਸਮੱਸਿਆ ਪਿੱਛੇ ਇਹ ਕਾਰਨ ਵੀ ਹੋ ਸਕਦੇ ਹਨ ਜਿਵੇਂ- ਭੋਜਨ ’ਚ ਪੌਸ਼ਟਿਕ ਤੱਤਾਂ ਦੀ ਕਮੀ, ਖਰਾਬ ਜੀਵਨ ਸ਼ੈਲੀ, ਕਸਰਤ ਜਾਂ ਯੋਗਾ ਨਾ ਕਰਨਾ, ਜ਼ਰੂਰਤ ਤੋਂ ਜ਼ਿਆਦਾ ਹਸਤਮੈਥੁਨ ਜਾਂ ਸੰਭੋਗ ਜਿਸ ਕਾਰਨ ਮਰਦਾਨਾ ਕਮਜ਼ੋਰੀ ਤੇ ਵੀਰਜ ’ਚ ਪਤਲਾਪਨ, ਵਧੇਰੇ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਨ ਨਾਲ ਤੁਹਾਡੀ ਮਰਦਾਨਾ ਤਾਕਤ ਸਮੇਂ ਤੋਂ ਪਹਿਲਾਂ ਹੀ ਨਸ਼ਟ ਹੋਣ ਲੱਗਦੀ ਹੈ। ਜਦੋਂ ਤੁਸੀਂ ਨਾ ਚਾਹੁੰਦੇ ਹੋਏ ਵੀ ਆਪਣੇ ਜੀਵਨ ਸਾਥੀ ਤੇ ਖੁਦ ਨੂੰ ਸੰਤੁਸ਼ਟ ਨਹੀਂ ਕਰ ਪਾਉਂਦੇ ਤਾਂ ਇਸ ਤੋਂ ਵੱਧ ਸ਼ਰਮਿੰਦਗੀ ਦੀ ਗੱਲ ਕੀ ਹੋ ਸਕਦੀ ਹੈ। 

ਮਰਦਾਨਾ ਕਮਜ਼ੋਰੀ ਦਾ ਸ਼ਾਦੀਸ਼ੁਦਾ ਜ਼ਿੰਦਗੀ ’ਤੇ ਕੀ ਪ੍ਰਭਾਵ ਪੈਂਦਾ ਹੈ?
(Effect Of Sexual Weekness in Married Life)

ਗਲਤੀ ਤੇ ਭੁੱਲ ਤਾਂ ਇਨਸਾਨ ਕੋਲੋਂ ਹੀ ਹੁੰਦੀ ਹੈ ਪਰ ਆਪਣੀਆਂ ਗਲਤੀਆਂ ਕਾਰਨ ਆਈ ਮਰਦਾਨਾ ਕਮਜ਼ੋਰੀ ਤੇ ਹੋਰ ਸਰੀਰਕ ਕਮਜ਼ੋਰੀ ਨੂੰ ਸ਼ਰਮ ਜਾਂ ਸੰਕੋਚ ਵਿਚ ਪੈ ਕੇ ਛੁਪਾਉਣਾ ਨਹੀਂ ਚਾਹੀਦਾ। ਇਨ੍ਹਾਂ ਗਲਤੀਆਂ ਕਾਰਨ ਆਈ ਕਮਜ਼ੋਰੀ ਪੂਰੀ ਜ਼ਿੰਦਗੀ ਨੂੰ ਨਿਰਾਸ਼ ਅਤੇ ਪਰੇਸ਼ਾਨ ਬਣਾਈ ਰੱਖਦੀ ਹੈ। ਇਸ ਝਿਜਕ ਕਾਰਨ ਤੁਹਾਡੇ ਸੁਖੀ ਵਿਆਹੁਤਾ ਜੀਵਨ ਦੀਆਂ ਖੁਸ਼ੀਆਂ ਤਬਾਹ ਹੋ ਸਕਦੀਆਂ ਹਨ ਅਤੇ ਜੀਵਨ ਸਾਥੀ ਅੱਗੇ ਸ਼ਰਮਿੰਦਗੀ ਅਲੱਗ ਮਹਿਸੂਸ ਹੁੰਦੀ ਹੈ। ਕਈ ਕੇਸਾਂ ਵਿੱਚ ਮੈਰਿਟਲ ਅਫੇਅਰ ਅਤੇ ਤਲਾਕ ਕੇਸ ਵੀ ਦੇਖਣ ਨੂੰ ਮਿਲਦੇ ਹਨ। ਮਰਦਾਨਾ ਕਮਜ਼ੋਰੀ ਦੇ ਕਈ ਲੱਛਣ ਹੁੰਦੇ ਹਨ ਜਿਵੇਂ- ਧਾਂਤ ਦਾ ਗਿਰਨਾ, ਸੁਪਨਦੋਸ਼ ਹੋਣਾ, ਬਚਪਨ ਦੀਆਂ ਗਲਤੀਆਂ (ਹਸਤਮੈਥੁਨ) ਕਾਰਨ ਨਸਾਂ ’ਚ ਤਣਾਅ ਦੀ ਕਮੀ ਜਾਂ ਨਸਾਂ ਦਾ ਢਿੱਲਾਪਨ, ਵੀਰਜ ਦਾ ਪਤਲਾਪਨ, ਸੰਭੋਗ ਦੀ ਇੱਛਾ ਨਾ ਹੋਣਾ, ਵੀਰਜ ’ਚ ਸ਼ੁਕਰਾਣੂਆਂ ਦੀ ਕਮੀ, ਸ਼ੀਘਰਪਤਨ, ਰੁਕਾਵਟ ਦੀ ਕਮੀ ਅਤੇ ਨਪੁੰਨਸਕਤਾ ਆਦਿ। ਆਯੁਰਵੇਦ ਹੀ ਇਕ ਮਾਤਰ ਅਜਿਹਾ ਹੱਲ ਹੈ ਜਿਸ ਨਾਲ ਤੁਸੀਂ ਲੰਬੀ ਉਮਰ, ਤੰਦਰੁਸਤ ਤੇ ਨਿਰੋਗੀ ਜੀਵਨ ਜੀਅ ਸਕਦੇ ਹੋ ਅਤੇ ਆਪਣੇ ਵਿਆਹੁਤਾ ਜੀਵਨ ਦਾ ਸਾਰੀ ਉਮਰ ਭਰਪੂਰ ਆਨੰਦ ਮਾਣ ਸਕਦੇ ਹੋ।

ਇੰਝ ਵੀ ਵਧਾ ਸਕਦੇ ਹੋ ਮਰਦਾਨਾ ਤਾਕਤ

ਕਿਸੇ ਵੀ ਅੰਦਰੂਨੀ ਕਮਜ਼ੋਰੀ ਜਾਂ ਮਰਦਾਨਾ ਸਮੱਸਿਆਵਾਂ ਨੂੰ ਦੂਰ ਕਰਨ ਲਈ ਬੁਰੀਆਂ ਆਦਤਾਂ ਨੂੰ ਛੱਡਣਾ ਹੋਵੇਗਾ। ਖਾਣ-ਪੀਣ ’ਚ ਵਧੇਰੇ ਪੌਸ਼ਟਿਕ ਤੱਤਾਂ ਦਾ ਸੇਵਨ ਕਰੋ, ਘਿਓ, ਮੱਖਣ, ਪਨੀਰ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ। ਸ਼ਰਾਬ, ਸਿਗਰਟ ਅਤੇ ਤੰਬਾਕੂ ਤੋਂ ਦੂਰ ਰਹੋ। ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰੋ। ਵਧੇਰੇ ਹਸਤਮੈਥੁਨ ਜਾਂ ਸੰਭੋਗ ਤੋਂ ਬਚੋ। ਸਵੇਰ ਵੇਲੇ ਸੈਰ, ਕਸਰਤ ਜਾਂ ਯੋਗਾ ਜ਼ਰੂਰ ਕਰੋ। ਜੰਕ ਫੂਡ ਅਤੇ ਫਾਸਟ ਫੂਡ ਦਾ ਵਧੇਰੇ ਸੇਵਨ ਨਾ ਕਰੋ। ਅਖਰੋਟ, ਬਦਾਮ, ਕਾਜੂ, ਕਿਸ਼ਮਿਸ਼, ਮੌਸਮ ਅਨੁਸਾਰ ਫਲ-ਫਰੂਟ, ਸਬਜ਼ੀਆਂ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਘਰ ਦਾ ਬਣਿਆ ਹੀ ਸਾਫ-ਸੁਥਰਾ ਖਾਣਾ ਖਾਓ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਆਯੁਰਵੇਦ ਜ਼ਰੂਰ ਅਪਣਾਓ। 

ਪੁਰਸ਼ਾਂ ਦੇ ਰੋਗਾਂ ਦਾ ਕਾਰਗਰ ਆਯੁਰਵੈਦਿਕ ਇਲਾਜ

ਆਯੁਰਵੇਦ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਹੈ, ਜਿਸ ਨਾਲ ਬਿਨਾਂ ਕਿਸੇ ਸਾਈਡ-ਇਫੈਕਟ ਤੋਂ ਰੋਗ ਨੂੰ ਜੜ੍ਹ ਤੋਂ ਠੀਕ ਕੀਤਾ ਜਾ ਸਕਦਾ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਅਣਗਿਣਤ ਮਰੀਜ਼ ਇਨ੍ਹਾਂ ਦੇ ਆਯੁਰਵੈਦਿਕ ਨੁਸਖਿਆਂ ਦਾ ਲਾਭ ਉਠਾ ਰਹੇ ਹਨ। ‘‘ਕਲਿਆਣ ਆਯੁਰਵੇਦਾ ਸੈਂਟਰ’’ ’ਚ ਸੈਕਸੋਲਾਜਿਸਟ ਆਯੁਰਵੈਦਿਕ ਡਾਕਟਰ ਪੁਰਸ਼ਾਂ ਦੀਆਂ ਮਰਦਾਨਾ ਸਮੱਸਿਆਵਾਂ ਸਬੰਧੀ ਆਯੁਰਵੈਦਿਕ ਜੜ੍ਹੀ-ਬੂਟੀਆਂ ਅਤੇ ਕੀਮਤੀ ਭਸਮਾਂ ਦੁਆਰਾ ਸ਼ੁੱਧ ਇਲਾਜ ਕਰਦੇ ਹਨ ਜਿਵੇਂ- ਜੋਸ਼ ਦੀ ਕਮੀ, ਸ਼ੀਘਰਪਤਨ, ਧਾਂਤੂ ਰੋਗ, ਰੁਕਾਵਟ ਦੀ ਕਮੀ, ਸ਼ਕਤੀ ਦੀ ਘਾਟ, ਪਿਸ਼ਾਬ ਨਾਲ ਜਾਂ ਬਾਅਦ ’ਚ ਵੀਰਜ ਦਾ ਗਿਰਨਾ, ਵੀਰਜ ਦਾ ਪਤਲਾਪਨ, ਮਸਾਨੇ ਦੀ ਗਰਮੀ, ਨਸਾਂ ’ਚ ਢਿੱਲਾਪਨ, ਟੇਢਾਪਨ, ਘੱਟ ਸ਼ੁਕਰਾਣੂ ਸਮੱਸਿਆ, ਉਤੇਜਨਾ ਦੀ ਕਮੀ, ਜ਼ਿਆਦਾ ਸੰਭੋਗ ਜਾਂ ਹਸਤਮੈਥੁਨ ਕਰਨ ਨਾਲ ਸੈਕਸ ਕਮਜ਼ੋਰੀ, ਸੰਭੋਗ ਦੀ ਇੱਛਾ ਘੱਟ ਜਾਣਾ, ਸ਼ੂਗਰ, ਬੀ.ਪੀ., ਵਧੇਰੇ ਦਵਾਈਆਂ ਦੇ ਸੇਵਨ ਜਾਂ ਵੱਧ ਰਹੀ ਉਮਰ ਕਾਰਨ ਆਈ ਪੁਰਸ਼ਾਂ ’ਚ ਮਰਦਾਨਾ ਕਮਜ਼ੋਰੀ, ਨਪੁੰਸਕਤਾ ਜਾਂ ਨਾਮਰਦੀ ਹੋਣਾ। ਬਹੁਤ ਸਾਰੇ ਲੋਕ ਇਸ ਗੱਲ ਤੋਂ ਬੇਖ਼ਬਰ ਹਨ ਕਿ ਮਰਦਾਨਾ ਸਮੱਸਿਆਵਾਂ ਦਾ ਤਸੱਲੀਬਖਸ਼ ਅਤੇ ਅਸਰਦਾਰ ਇਲਾਜ ਆਯੁਰਵੈਦਿਕ ਜੜ੍ਹੀ-ਬੂਟੀਆਂ ਨਾਲ ਸੰਭਵ ਹੈ। 

ਇਨ੍ਹਾਂ ਸਮੱਸਿਆਵਾਂ ਤੋਂ ਇਲਾਵਾ

ਪੁਰਾਣੀ ਤੋਂ ਪੁਰਾਣੀ ਬਵਾਸੀਰ (Piles), ਲਕੋਰੀਆ (ਸਫੇਦ ਪਾਣੀ) (Leukorrhea), ਜੋੜਾਂ ਦੇ ਦਰਦ (Joint Pains), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਘੱਟ ਸ਼ੁਕਰਾਣੂ ਸਮੱਸਿਆ (Low Sperm Count), ਸ਼ੂਗਰ (Diabetes), ਚਮੜੀ ਰੋਗ (Skin Allergy) ਨਪੁੰਸਕਤਾ (Impotency) ਵਰਗੀਆਂ ਸਮੱਸਿਆਵਾਂ ਨੂੰ ਜੜ੍ਹੋਂ ਖਤਮ ਕਰਨ ਲਈ ਤੁਸੀਂ ਇਕ ਵਾਰ ‘‘ਕਲਿਆਣ ਆਯੁਰਵੇਦਾ ਸੈਂਟਰ’’ ਨਾਲ ਜ਼ਰੂਰ ਸਲਾਹ ਕਰੋ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਪ੍ਰਬੰਧ ਹੈ। 

ਤੰਦਰੁਸਤ ਅਤੇ ਨਿਰੋਗੀ ਜੀਵਨ ਦਾ ਆਧਾਰ ਹੈ- ਆਯੁਰਵੇਦ

ਪੁਰਸ਼ਾਂ ਦੇ ਗੁਪਤ ਰੋਗਾਂ ਦੇ ਆਯੁਰਵੈਦਿਕ ਇਲਾਜ ਲਈ ਇਕ ਵਾਰ ‘‘ਕਲਿਆਣ ਆਯੁਰਵੇਦਾ ਸੈਂਟਰ (ਲੁਧਿਆਣਾ-ਅੰਮ੍ਰਿਤਸਰ)’’ ਨਾਲ ਜ਼ਰੂਰ ਸੰਪਰਕ ਕਰੋ। ਸਾਡੇ ਆਯੁਰਵੈਦਿਕ ਸੈਂਟਰ ਵਿਚ ਤਜਰਬੇਕਾਰ ਡਾਕਟਰ ਪੁਰਸ਼ਾਂ ਦੀਆਂ ਹਰ ਤਰ੍ਹਾਂ ਦੀਆਂ ਮਰਦਾਨਾ ਸਮੱਸਿਆਵਾਂ ਰੋਗੀ ਦੀ ਉਮਰ, ਰੋਗ, ਤਸੀਰ ਤੇ ਮੌਸਮ ਮੁਤਾਬਕ ਅਸਰਦਾਇਕ ਜੜ੍ਹੀ-ਬੂਟੀਆਂ ਅਤੇ ਭਸਮਾਂ ਤੋਂ ਤਿਆਰ ਕੀਤੀਆਂ ਆਯੁਰਵੈਦਿਕ ਔਸ਼ਧੀਆਂ ਨਾਲ ਤਸੱਲੀਬਖਸ ਇਲਾਜ ਕਰਦੇ ਹਨ ਤਾਂ ਜੋ ਰੋਗੀ ਨੂੰ ਆਪਣੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕੇ। ਸਾਡੇ ਸੈਂਟਰ ਵਿਚ ਗੱਲਬਾਤ ਨੂੰ ਬਿਲਕੁਲ ਗੁਪਤ ਰੱਖਿਆ ਜਾਂਦਾ ਹੈ। ਜਿਹੜੇ ਮੇਰੇ ਵੀਰ ਹਰ ਥਾਂ ਤੋਂ ਦਵਾਈਆਂ ਖਾ ਕੇ ਨਿਰਾਸ਼ ਹੋ ਚੁੱਕੇ ਹਨ, ਉਹ ਇਕ ਵਾਰ ਜ਼ਰੂਰ ਸਲਾਹ ਲਓ। ਸਾਡਾ ਵਾਅਦਾ ਹੈ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ।

ਫੋਨ 'ਤੇ ਆਪਣੇ ਰੋਗ ਨੂੰ ਦੱਸ ਕੇ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ ਹੈ। ਕਿਸੇ ਵੀ ਰੋਗ ਦੀ ਜਾਣਕਾਰੀ ਲਈ ਜਾਂ ਦਵਾਈ ਮੰਗਵਾਉਣ ਲਈ ਹੈਲਪਲਾਈਨ ਨੰਬਰ- +91-95014-78347 'ਤੇ ਕਾਲ ਕਰ ਸਕਦੇ ਹੋ। ਬਾਹਰਲੇ ਦੇਸ਼ ਬੈਠੇ ਨੌਜਵਾਨ ਅਤੇ ਬਜ਼ੁਰਗ ਵੀਰ ਵਟਸਐਪ ਨੰਬਰ- +91-95014-78347 'ਤੇ ਵੀ ਕਾਲ ਕਰ ਸਕਦੇ ਹੋ। ਇਸਤਰੀ ਅਤੇ ਪੁਰਸ਼ਾਂ ਦੇ ਰੋਗਾਂ ਸਬੰਧੀ ਵਧੇਰੇ ਜਾਣਕਾਰੀ ਜਾਂ ਦਵਾਈ ਆਰਡਰ ਕਰਨ ਲਈ https://kalyanayurvedacenter.com/ 'ਤੇ ਕਲਿਕ ਕਰੋ।

Credit : www.jagbani.com

  • TODAY TOP NEWS