ਲੋਕ ਸਭਾ ਮੈਂਬਰ ਬਣਨ ਦੇ ਹਨ ਕਈ ਫ਼ਾਇਦੇ, ਜਾਣੋ ਕਿਹੜੀਆਂ ਮਿਲਦੀਆਂ ਨੇ ਸ਼ਾਨਦਾਰ ਸਹੂਲਤਾਂ

ਲੋਕ ਸਭਾ ਮੈਂਬਰ ਬਣਨ ਦੇ ਹਨ ਕਈ ਫ਼ਾਇਦੇ, ਜਾਣੋ ਕਿਹੜੀਆਂ ਮਿਲਦੀਆਂ ਨੇ ਸ਼ਾਨਦਾਰ ਸਹੂਲਤਾਂ

ਚੰਡੀਗੜ੍ਹ : ਦੇਸ਼ ਭਰ ’ਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਹਰ ਪਾਰਟੀ ਦੇ ਉਮੀਦਵਾਰ ਇੱਥੋਂ ਤੱਕ ਕਿ ਆਜ਼ਾਦ ਉਮੀਦਵਾਰ ਵੀ ਲੋਕ ਸਭਾ ਦਾ ਦਰਵਾਜ਼ਾ ਖੜਕਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਕੀ ਲੋਕ ਸਿਰਫ਼ ਸਿਆਸੀ ਤੇ ਸਮਾਜਿਕ ਰੁਤਬਾ ਹਾਸਲ ਕਰਨ ਲਈ ਲੋਕ ਸਭਾ ਦੇ ਮੈਂਬਰ ਬਣਨਾ ਚਾਹੁੰਦੇ ਹਨ? ਆਪਣੀ ਪਾਰਟੀ ਜਾਂ ਇਲਾਕੇ ’ਚ ਲੋਕ ਸਭਾ ਮੈਂਬਰ ਬਣਨ ’ਤੇ ਨਾ ਸਿਰਫ਼ ਰੁਤਬਾ ਵੱਧਦਾ ਹੈ, ਸਗੋਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਲੋਕ ਸਭਾ ਮੈਂਬਰ ਤੇ ਉਸ ਦੇ ਜੀਵਨ ਸਾਥੀ ਨੂੰ ਲੋਕ ਸਭਾ ਸਕੱਤਰੇਤ ਵੱਲੋਂ ਦਿੱਤਾ ਜਾਂਦਾ ਹੈ। ਇਸ ’ਚ ਤਨਖ਼ਾਹ, ਭੱਤੇ, ਪੈਨਸ਼ਨ, ਮੁਫ਼ਤ ਹਵਾਈ ਅਤੇ ਰੇਲ ਯਾਤਰਾ, ਰਿਹਾਇਸ਼, ਮੁਫ਼ਤ ਬਿਜਲੀ ਅਤੇ ਪਾਣੀ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

Credit : www.jagbani.com

  • TODAY TOP NEWS