ਕੈਨੇਡਾ 'ਚ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਜਲਦ ਕਰੋ ਅਪਲਾਈ

ਕੈਨੇਡਾ 'ਚ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਜਲਦ ਕਰੋ ਅਪਲਾਈ

ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਇੱਥੇ ਵੱਖ-ਵੱਖ ਖੇਤਰਾਂ ਵਿਚ ਕਾਮਿਆਂ ਦੀ ਭਾਰੀ ਲੋੜ ਹੈ। ਉਂਝ ਕੈਨੇਡਾ ਵਿਚ ਖੇਤੀਬਾੜੀ ਖੇਤਰ ਵਿਚ ਵੱਡੇ ਪੱਧਰ 'ਤੇ ਕਾਮਿਆਂ ਦੀ ਲੋੜ ਹੈ। ਜਿਹੜੇ ਲੋਕ ਆਪਣਾ ਕੈਨੇਡਾ ਜਾਣ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹਨ ਉਹ ਇਨ੍ਹਾਂ ਖੇਤਰਾਂ ਵਿਚ ਅਪਲਾਈ ਕਰ ਸਕਦੇ ਹਨ। ਪਾਸਪੋਰਟ ਧਾਰਕ ਖੇਤ ਮਜ਼ਦੂਰ ਟੀਮ ਦਾ ਹਿੱਸਾ ਹਨ ਜਿਵੇਂ ਕਿ

ਫਰੂਟ ਪਿਕਰਸ ਮਤਲਬ ਫਲ ਚੁੱਕਣ ਵਾਲੇ
ਫਰੂਟ ਪੈਕਰਸ ਮਤਲਬ ਫਲ ਪੈਕ ਕਰਨ ਵਾਲੇ
ਹਾਊਸ ਕੀਪਰ ਮਤਲਬ ਘਰ ਦਾ ਕੰਮ ਕਰਨ ਵਾਲੇ
ਹੈਲਪਰ ਬੁਆਏ/ਗਰਲ
ਸੁਰੱਖਿਆ ਗਾਰਡ
ਡਿਲੀਵਰੀ ਬੁਆਏ
ਨੈਨੀ
ਕੇਅਰਗੀਵਰ ਮਤਲਬ ਦੇਖਭਾਲ ਕਰਨ ਵਾਲੇ
ਡਰਾਈਵਰ

ਇਨ੍ਹਾਂ ਖੇਤਰਾਂ ਵਿਚ ਤੁਰੰਤ ਅਪਲਾਈ ਕਰ ਤੁਸੀਂ ਆਪਣਾ ਕੈਨੇਡਾ ਜਾਣ ਦਾ ਸੁਫ਼ਨਾ ਪੂਰਾ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਨੰਬਰ 77102-90013 'ਤੇ ਸੰਪਰਕ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS