ਭਾਜਪਾ ਵਰਕਰਾਂ 'ਚ ਜੋਸ਼ ਭਰਨ ਚੰਡੀਗੜ੍ਹ ਆਉਣਗੇ ਕੌਮੀ ਪ੍ਰਧਾਨ JP ਨੱਡਾ, ਪ੍ਰੋਗਰਾਮ ਹੋਇਆ ਜਾਰੀ

ਭਾਜਪਾ ਵਰਕਰਾਂ 'ਚ ਜੋਸ਼ ਭਰਨ ਚੰਡੀਗੜ੍ਹ ਆਉਣਗੇ ਕੌਮੀ ਪ੍ਰਧਾਨ JP ਨੱਡਾ, ਪ੍ਰੋਗਰਾਮ ਹੋਇਆ ਜਾਰੀ

ਚੰਡੀਗੜ੍ਹ- ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ 10 ਮਈ ਨੂੰ ਚੰਡੀਗੜ੍ਹ ਆ ਰਹੇ ਹਨ। ਲੋਕ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਦੀ ਚੰਡੀਗੜ੍ਹ ਫੇਰੀ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ। ਇਸੇ ਦਿਨ ਹੀ ਚੰਡੀਗੜ੍ਹ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਸੰਜੇ ਟੰਡਨ ਸਵੇਰੇ 10 ਵਜੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਕੋਵਿਸ਼ੀਲਡ ਦੇ Side Effects ਦੀ ਚਰਚਾ ਵਿਚਾਲੇ ਕੰਪਨੀ ਦਾ ਵੱਡਾ ਫ਼ੈਸਲਾ, ਦੁਨੀਆ ਭਰ ਤੋਂ ਵਾਪਸ ਮੰਗਵਾਈ ਵੈਕਸੀਨ

ਨੱਡਾ ਦੇਸ਼ ਦੇ ਹੋਰਨਾਂ ਤਿੰਨ ਸੂਬਿਆਂ ’ਚ ਤੀਜੇ ਪੜਾਅ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਵਿਹਲੇ ਹੋ ਕੇ ਚੰਡੀਗੜ੍ਹ ਪਹੁੰਚ ਰਹੇ ਹਨ। ਉਹ ਚੰਡੀਗੜ੍ਹ ਦੇ ਸੈਕਟਰ-27 ਦੇ ਰਾਮਲੀਲਾ ਮੈਦਾਨ ’ਚ 10 ਮਈ ਨੂੰ ਸ਼ਾਮ ਵੇਲੇ ਵੱਡੀ ਰੈਲੀ ਨੂੰ ਸੰਬੋਧਨ ਕਰ ਕੇ ਭਾਜਪਾ ਵਰਕਰਾਂ ’ਚ ਜੋਸ਼ ਭਰਨਗੇ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS