ਫਰੀਦਕੋਟ ਲੋਕ ਸਭਾ ਸੀਟ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਜਾਣੋ ਕੀ ਹੈ ਪਿਛਲੇ 25 ਸਾਲਾਂ ਦਾ ਇਤਿਹਾਸ

ਫਰੀਦਕੋਟ ਲੋਕ ਸਭਾ ਸੀਟ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਜਾਣੋ ਕੀ ਹੈ ਪਿਛਲੇ 25 ਸਾਲਾਂ ਦਾ ਇਤਿਹਾਸ

ਫਰੀਦਕੋਟ ਲੋਕ ਸਭਾ ਹਲਕੇ ’ਚ ਮੁਕਾਬਲਾ ਬਣਿਆ ਦਿਲਚਸਪ

ਫਰੀਦਕੋਟ ਹਲਕੇ ਦਾ ਇਤਿਹਾਸ

ਫਰੀਦਕੋਟਲੋਕ ਸਭਾ ਸੀਟ ਚੋਣ ਕਮਿਸ਼ਨ ਦੇ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ 9।  ਜੇਕਰ 1999 ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ’ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ  ਤਾਂ ਇਸ ਹਲਕੇ ਵਿਚ 1999 ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਤੋਂ ਜਗਮੀਤ ਸਿੰਘ ਬਰਾੜ੍ਹ ਨੇ ਆਪਣੇ ਪੈਰ ਜਮਾਏ ਸਨ। ਇਸੇ ਤਰ੍ਹਾਂ 2004 ਤੇ 2009 'ਚ ਲਗਾਤਾਰ ਯਾਨੀ 10 ਸਾਲ  ਤੋਂ ਸ਼੍ਰੋਮਣੀ ਅਕਾਲੀ ਦਲ  ਦਾ ਦਬਦਬਾ ਰਿਹਾ, ਜਿਸ 'ਚ 2004 'ਚ ਸੁਖਬੀਰ ਸਿੰਘ ਬਾਦਲ ਤੇ 2009  'ਚ ਪਰਮਜੀਤ ਕੌਰ ਗੁਲਸ਼ਨ ਸੰਸਦ ਮੈਂਬਰ ਹੋਏ। ਇਸ ਤੋਂ ਇਲਾਵਾ 2014 'ਚ ਆਮ ਆਦਮੀ ਪਾਰਟੀ ਤੋਂ ਸਾਧੂ ਸਿੰਘ ਨੇ ਜੀਤ ਹਾਸਲ ਕੀਤੀ ਸੀ ਅਤੇ ਪਿਛਲੇ 5 ਸਾਲਾਂ ਤੋਂ ਯਾਨੀ 2019 'ਚ ਸੀਟ ’ਤੇ ਦੁਬਾਰਾ ਕਾਂਗਰਸ ਪਾਰਟੀ ਸਾਹਮਣੇ ਆਏ, ਜਿਸ ਦੇ ਜੇਤੂ ਮੁਹੰਮਦ ਸਦੀਕ ਸਨ।

ਸਾਲ ਜੇਤੂ   ਪਾਰਟੀ      ਵੋਟ
1999 ਜਗਮੀਤ ਸਿੰਘ ਬਰਾੜ੍ਹ  ਕਾਂਗਰਸ 4,18454
2004   ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ   475,928
 2009     ਪਰਮਜੀਤ ਕੌਰ ਗੁਲਸ਼ਨ  ਸ਼੍ਰੋਮਣੀ ਅਕਾਲੀ ਦਲ   457,734
2014  ਪ੍ਰੋ. ਸਾਧੂ ਸਿੰਘ      ਆਮ ਆਦਮੀ ਪਾਰਟੀ 450,751
2019  ਮੁਹੰਮਦ ਸਦੀਕ ਕਾਂਗਰਸ  419,065  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


 

Credit : www.jagbani.com

  • TODAY TOP NEWS