ਚੰਡੀਗੜ੍ਹ : ਅਗਸਤ ਦਾ ਮਹੀਨਾ ਪੰਜਾਬ ਸਮੇਤ ਪੂਰੇ ਦੇਸ਼ ਲਈ ਤਿਉਹਾਰਾਂ ਨਾਲ ਭਰਪੂਰ ਰਹੇਗਾ। ਇਸ ਦੌਰਾਨ ਰੱਖੜੀ, ਆਜ਼ਾਦੀ ਦਿਵਸ, ਜਨਮ ਅਸ਼ਟਮੀ ਸਮੇਤ ਕੁਝ ਹੋਰ ਵੱਡੇ ਤਿਉਹਾਰ ਆ ਰਹੇ ਹਨ। ਜੇ ਤੁਸੀਂ ਪਰਿਵਾਰ ਨਾਲ ਘੁੰਮਣ ਜਾਂ ਕੋਈ ਧਾਰਮਿਕ ਯਾਤਰਾ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਮਹੀਨਾ ਬਹੁਤ ਖਾਸ ਹੋ ਸਕਦਾ ਹੈ। 9 ਅਗਸਤ ਸ਼ਨੀਵਾਰ ਨੂੰ ਆ ਰਹੀ ਰੱਖੜੀ ਮੌਕੇ ਅਧਿਕਾਰਕ ਛੁੱਟੀ ਨਹੀਂ ਹੈ ਪਰ ਕੁਝ ਸਕੂਲਾਂ ਵਿਚ ਸਥਾਨਕ ਛੁੱਟੀ ਜ਼ਰੂਰ ਐਲਾਨ ਦਿੱਤੀ ਜਾਂਦੀ ਹੈ, ਇਸ ਤੋਂ ਅੱਗੇ ਸ਼ਨੀਵਾਰ-ਐਤਵਾਰ ਹੈ।
ਸਰਕਾਰੀ ਦਫ਼ਤਰ ਬੰਦ, ਪਰ ਐਮਰਜੈਂਸੀ ਸੇਵਾਵਾਂ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com