ED ਨੇ ਸ਼ਿਖਰ ਧਵਨ ਨੂੰ ਭੇਜਿਆ ਸੰਮਨ, ਹੈੱਡਕੁਆਰਟਰ ਵਿਖੇ ਕੀਤੀ ਪੁੱਛਗਿੱਛ

ED ਨੇ ਸ਼ਿਖਰ ਧਵਨ ਨੂੰ ਭੇਜਿਆ ਸੰਮਨ, ਹੈੱਡਕੁਆਰਟਰ ਵਿਖੇ ਕੀਤੀ ਪੁੱਛਗਿੱਛ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਸਵੇਰੇ 39 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਤੋਂ ਕਥਿਤ ਗੈਰ-ਕਾਨੂੰਨੀ 1xBet ਸੱਟੇਬਾਜ਼ੀ ਪਲੇਟਫਾਰਮ ਨਾਲ ਜੁੜੀ ਆਪਣੀ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਵਿੱਚ ਪੁੱਛਗਿੱਛ ਸ਼ੁਰੂ ਕਰ ਦਿੱਤੀ। ਈਡੀ ਨੇ ਧਵਨ ਨੂੰ ਵੀਰਵਾਰ ਸਵੇਰੇ 11 ਵਜੇ ਈਡੀ ਹੈੱਡਕੁਆਰਟਰ ਵਿਚ ਤਲਬ ਕੀਤਾ ਸੀ ਤਾਂ ਜੋ ਮਾਮਲੇ ਵਿੱਚ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾ ਸਕੇ ਅਤੇ ਪ੍ਰਮੋਸ਼ਨ ਅਤੇ ਇਸ਼ਤਿਹਾਰ ਰਾਹੀਂ ਐਪ ਨਾਲ ਉਨ੍ਹਾਂ ਦੇ ਕਥਿਤ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS