ਮਰਦਾਨਾ ਕਮਜ਼ੋਰੀ ਦੀ ਸ਼ਰਮਿੰਦਗੀ ਮਹਿਸੂਸ ਹੋਵੇ ਤਾਂ ਤੁਰੰਤ ਲਵੋ ਇਹ ਦੇਸੀ ਨੁਸਖ਼ਾ

ਮਰਦਾਨਾ ਕਮਜ਼ੋਰੀ ਦੀ ਸ਼ਰਮਿੰਦਗੀ ਮਹਿਸੂਸ ਹੋਵੇ ਤਾਂ ਤੁਰੰਤ ਲਵੋ ਇਹ ਦੇਸੀ ਨੁਸਖ਼ਾ

ਜਲੰਧਰ : ਦੋਸਤੋ ਵਧੀਆ ਖ਼ੁਰਾਕ ਦੀ ਕਮੀ, ਜ਼ਿਆਦਾਤਰ ਤਣਾਅ, ਕਾਰੋਬਾਰ ਟੈਨਸ਼ਨ ਅਤੇ ਆਫ਼ਿਸ ਵਿਚ ਘੰਟਿਆਂ ਕੰਮ ਕਰਨ ਤੋਂ ਬਾਅਦ ਹੋਣ ਵਾਲੀ ਥਕਾਵਟ ਦਾ ਅਸਰ ਸਿਰਫ਼ ਲੋਕਾਂ ਦੀ ਸਿਹਤ 'ਤੇ ਹੀ ਨਹੀਂ ਪੈ ਰਿਹਾ, ਬਲਕਿ ਇਸ ਨਾਲ ਉਨ੍ਹਾਂ ਦੀ ਸੈਕਸ ਲਾਈਫ਼ (Sex Life) ਵੀ ਪ੍ਰਭਾਵਿਤ ਹੋ ਰਹੀ ਹੈ। ਵਧੇਰੇ ਬਾਜ਼ਾਰੀ ਖਾਣ-ਪੀਣ ਅਤੇ ਆਧੁਨਿਕ ਲਾਈਫ ਸਟਾਈਲ ਵਿਚ ਜੀਉਣ ਦਾ ਨਸ਼ਾ ਲੋਕਾਂ ਨੂੰ ਗੰਭੀਰ ਬਿਮਾਰੀਆਂ ਦਾ ਤੇਜ਼ੀ ਨਾਲ ਸ਼ਿਕਾਰ ਬਣਾ ਰਿਹਾ ਹੈ, ਜਿਸ ਦਾ ਨਾਕਾਰਤਮਕ ਅਸਰ ਉਨ੍ਹਾਂ ਦੀ ਸੈਕਸ ਲਾਈਫ਼ 'ਤੇ ਵੀ ਪੈ ਰਿਹਾ ਹੈ। ਅੱਜ ਦੇ ਦੌਰ ਵਿਚ ਕਈ ਲੋਕ ਮਰਦਾਨਾ ਕਮਜ਼ੋਰੀ, ਨਪੁੰਸਕਤਾ, ਇੱਛਾ ਦੀ ਕਮੀ, ਸਪਨਦੋਸ਼, ਧਾਤ ਗਿਰਨਾ, ਸ਼ੀਘਰਪਤਨ, ਨਸਾਂ ਦੀ ਕਮਜ਼ੋਰੀ, ਕਾਮ ਉੱਤੇਜਨਾ ਦੀ ਕਮੀ, ਸ਼ੁੱਕਰਾਣੂ ਸਮੱਸਿਆ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਨਜ਼ਰ ਆ ਰਹੇ ਹਨ ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਬੇਖ਼ਬਰ ਹਨ ਕਿ ਯੋਨ ਸਮੱਸਿਆਵਾਂ ਦਾ ਕਾਰਗਰ ਤੇ ਤਸੱਲੀਬਖ਼ਸ਼ ਇਲਾਜ ਆਯੂਰਵੈਦਿਕ ਜੜੀ-ਬੂਟੀਆਂ ਨਾਲ ਸੰਭਵ ਹੈ।

ਆਯੁਰਵੈਦ ਦੇ ਅਨੁਸਾਰ ਇਹ ਹਨ ਮਰਦਾਨਾ ਕਮਜ਼ੋਰੀ ਦੇ ਕਾਰਨ
1- ਅਸ਼ਲੀਲ ਫ਼ਿਲਮਾਂ ਦੇਖਣ ਜਾਂ ਕਿਤਾਬਾਂ ਪੜ੍ਹਣ ਨਾਲ
2- ਜ਼ਰੂਰਤ ਤੋਂ ਜ਼ਿਆਦਾ ਹਸਤਮੈਥੂਨ ਕਰਨ ਨਾਲ
3- ਸੁਪਨ ਦੋਸ਼ ਹੋਣਾ ਜਾਂ ਧਾਂਤ ਗਿਰਨ ਨਾਲ
4- ਵਧੇਰੀ ਉਮਰ ਦੇ ਕਾਰਨ
5- ਹਾਈ ਬਲੱਡ ਪ੍ਰੈਸ਼ਰ, ਡਾਈਬਟੀਜ਼ ਜਾਂ ਥਾਇਰਡ ਦੇ ਕਾਰਨ
6- ਵਧੇਰੇ ਕਾਰੋਬਾਰੀ ਟੈਨਸ਼ਨ ਜਾਂ ਮਾਨਸਿਕ ਤਣਾਅ ਕਾਰਨ
7- ਕੁਝ ਖ਼ਾਸ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਐਂਟੀ ਐਗਜ਼ਾਈਟੀ, ਡਰਗਜ਼, ਨਸ਼ੇ ਜਾਂ ਨੀਂਦ ਦੀਆਂ ਗੋਲੀਆਂ ਲੈਣ ਨਾਲ
8- ਟੈਸਟੋਸਟੇਰਨ ਹਾਰਮੋਨ ਦੀ ਕਮੀ ਦੇ ਕਾਰਨ
9- ਵਧੇਰੇ ਸੰਭੋਗ ਕਰਨ ਨਾਲ ਵੀ ਸ਼ੁਕਰ ਧਾਤੂ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਮਰਦਾਨਾ ਕਮਜ਼ੋਰੀ ਆਉਣ ਲੱਗਦੀ ਹੈ।

ਮਰਦਾਨਾ ਕਮਜ਼ੋਰੀ ਲਈ ਡਾਈਟ ਚਾਰਟ

1 - ਕਿਸ਼ਮਿਸ਼ ਅਤੇ ਦਾਲਚੀਨੀ ਨੂੰ ਗੁਨਗੁਨੇ ਦੁੱਧ ਦੇ ਨਾਲ ਸੋਣ ਸਮੇਂ ਲੈਣ ਨਾਲ ਸਰੀਰਿਕ ਉਰਜਾ ਵੱਧ ਜਾਂਦੀ ਹੈ ਤੇ ਵਿਅਕਤੀ ਆਕਰਸ਼ਕ ਸਹਿਵਾਸ ਲਈ ਤਿਆਰ ਮਹਿਸੂਸ ਕਰਦਾ ਹੈ।
2 - ਅੰਕੁਰਿਤ ਅਨਾਜ, ਹਰੀ ਪੱਤੇਦਾਰ ਸਬਜ਼ਿਆਂ ਨੂੰ ਖਾਣ-ਪੀਣ ਵਿੱਚ ਸ਼ਾਮਲ ਕਰੋ
3 - ਆਪਣੇ ਰੋਜ਼ ਦੇ ਖਾਣ-ਪੀਣ ਵਿੱਚ ਦੁੱਧ, ਦਹੀਂ ਤੇ ਸ਼ੁੱਧ ਦੇਸੀ ਘਿਓ ਦੀ ਵਰਤੋਂ ਕਰੋ
4 - ਆਂਡੇ, ਚਿਕਨ ਤੇ ਮਟਨ ਦੀ ਵਰਤੋਂ ਵੀ ਕਰ ਸਕਦੇ ਹੋ
5 - ਮੌਸਮੀ ਫਲਾਂ ਨੂੰ ਭੋਜਨ ਵਿਚ ਜ਼ਿਆਦਾ ਤਰਜ਼ੀਹ ਦਿਓ
6 - ਸ਼ਰਾਬ, ਸਿਗਰਟਨੋਸ਼ੀ ਤੋਂ ਬੱਚਣ ਦੀ ਜ਼ਰੂਰਤ ਹੁੰਦੀ ਹੈ
7 - ਨਿਯਮੀਤ ਤੌਰ 'ਤੇ ਕਸਰਤ ਵੀ ਸੈਕਸ ਪਾਵਰ ਵਧਾਉਣ 'ਚ ਕਾਰਗਰ ਹੁੰਦੀ ਹੈ
8 - ਖਾਣੇ 'ਚ ਪਿਆਜ਼ ਤੇ ਲਸਣ ਦੀ ਮਾਤਰਾ ਨੂੰ ਵਧਾਓ

ਜੀਵਨਸਾਥੀ ਸਾਹਮਣੇ ਆ ਰਹੀ ਸ਼ਰਮਿੰਦਗੀ ਤੋਂ ਬਚੋ

ਦੋਸਤੋ ਜੇਕਰ ਤੁਹਾਨੂੰ ਕੋਈ ਅੰਦਰੂਨੀ ਕਮਜ਼ੋਰੀ ਹੈ ਤਾਂ ਸਭ ਤੋਂ ਪਹਿਲਾਂ ਇਸ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਇਸ ਦਾ ਉਪਚਾਰ ਕਰਨਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਕਿ ਆਪਣੀ ਮੈਰਿਡ ਲਾਈਫ਼ ਨੂੰ ਖੁੱਲ੍ਹ ਕੇ ਜੀਅ ਸਕੀਏ ਅਤੇ ਹਰ ਪਲ ਨੂੰ ਇੰਜੁਆਏ ਕਰ ਸਕੀਏ। ਬਚਪਨ ’ਚ ਗ਼ਲਤ ਸੰਗਤ ਕਾਰਨ (ਹਸਤਮੈਥੁਨ) ਪੁਰਾਣੀ ਧਾਂਤ, ਸੁਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਕਈ ਨੌਜਵਾਨ ਆਪਣੀਆਂ ਬਚਪਨ ਦੀਆਂ ਗ਼ਲਤੀਆਂ (ਹਸਤਮੈਥੁਨ) ਕਾਰਨ ਜਵਾਨੀ ’ਚ ਆਪਣੀ ਸੈਕਸੁਅਲ ਲਾਈਫ ਨੂੰ ਇੰਜੁਆਏ ਨਹੀਂ ਕਰ ਪਾਉਂਦੇ ਹਨ ਤੇ ਇਸ ਲਈ ਕਈਆਂ ਨੂੰ ਆਪਣੇ ਜੀਵਨਸਾਥੀ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ।

ਆਯੁਰਵੈਦਿਕ ਜੜ੍ਹੀ ਬੂਟੀਆਂ ਦਾ ਦੇਸੀ ਨੁਸਖ਼ਾ 

ਆਯੁਰਵੈਦਿਕ ਨੁਸਖ਼ਿਆਂ ’ਚ ਕਾਰਗਰ ਜੜ੍ਹੀ-ਬੂਟੀਆਂ ’ਚ ਸ਼ਕਤੀ ਵਧਾਊ ਖਣਿਜ, ਵੀਰਜ ਤੇ ਜੋਸ਼ ਵਧਾਉਣ ਵਾਲੀਆਂ ਖ਼ਾਸ ਭਸਮਾਂ ਹੁੰਦੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਰਕੇ ਪੁਰਸ਼ ਜ਼ਿੰਦਗੀ ਭਰ ਤੰਦਰੁਸਤੀ ਤੇ ਮਰਦਾਨਗੀ ਦਾ ਆਨੰਦ ਮਾਣ ਸਕਦਾ ਹੈ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ, ਜਿਵੇਂ ਅਸ਼ਵਗੰਧਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮਕਰਧਵੱਜ, ਸਵਰਨ ਭਸਮ ਤੇ ਹੋਰ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸੁਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸੈਕਸ ਇੱਛਾ ਦੀ ਕਮੀ, ਮਸਾਨੇ ਦੀ ਕਮਜ਼ੋਰੀ, ਸ਼ੁਕਰਾਣੂ ਸਮੱਸਿਆ ਤੇ ਹੋਰ ਕਈ ਗੁਪਤ ਰੋਗਾਂ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਇਸ ਆਯੁਰਵੈਦਿਕ ਨੁਸਖ਼ੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।

ਸ਼ੂਗਰ ਰੋਗੀਆਂ ਤੇ ਬਜ਼ੁਰਗ ਵੀਰਾਂ ਲਈ ਖ਼ਾਸ ਫਾਰਮੂਲਾ

ਵਧਦੀ ਉਮਰ ਦਾ ਅਸਰ ਜਦੋਂ ਸਰੀਰ ’ਤੇ ਦਿਸਣ ਲੱਗ ਜਾਂਦਾ ਹੈ ਤਾਂ ਪੁਰਸ਼ਾਂ ਵਿਚ ਅਨੇਕ ਤਰ੍ਹਾਂ ਦੀਆਂ ਸੈਕਸ ਸਮੱਸਿਆਵਾਂ ਵੇਖਣ ਨੂੰ ਮਿਲਦੀਆਂ ਹਨ। ਵਧੇਰੇ ਉਮਰ ਕਾਰਨ ਮਰਦਾਨਾ ਤਾਕਤ ਦਾ ਕਮਜ਼ੋਰ ਹੋਣਾ ਕੁਦਰਤੀ ਹੈ ਪਰ ਕੁਝ ਲੋਕਾਂ ’ਚ ਇਹ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਸਣ ਲੱਗ ਜਾਂਦੇ ਹਨ। ਅੱਜਕਲ 50 ਸਾਲ ਛੱਡੋ 30-40 ਸਾਲ ਦੇ ਨੌਜਵਾਨਾਂ ’ਚ ਵੀ ਮਰਦਾਨਾ ਕਮਜ਼ੋਰੀ ਆ ਰਹੀ ਹੈ। ਮਰਦਾਨਾ ਕਮਜ਼ੋਰੀ, ਸ਼ੀਘਰਪਤਨ ਅਤੇ ਨਸਾਂ ਦਾ ਢਿੱਲਾਪਣ ਭਾਵੇਂ ਵਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਨਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ ’ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।

ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ-ਲੋਕੋਰੀਆ (ਸਫੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ।

ਆਯੁਰਵੇਦ ਨੂੰ ਅਪਣਾਓ-ਆਪਣੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਓ

ਦੋਸਤੋ! ਜੇਕਰ ਤੁਸੀਂ ਵੀ ਕਿਸੇ ਗੁਪਤ ਰੋਗ ਦੇ ਸ਼ਿਕਾਰ ਹੋ, ਤਾਂ ਸ਼ਰਮ, ਸੰਕੋਚ ਤੇ ਝਿਜਕ ਨੂੰ ਛੱਡ ਕੇ ਅੱਜ ਹੀ ਗੁਪਤ ਰੋਗਾਂ ਦੇ ਮਾਹਿਰ ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ ਜਲੰਧਰ ਅਤੇ ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ (ਪੰਜਾਬ) ਨਾਲ ਸੰਪਰਕ ਕਰੋ। ਇਨ੍ਹਾਂ ਦੇ ਆਯੁਰਵੈਦਿਕ ਤੇ ਤਜਰਬੇਕਾਰ ਡਾਕਟਰ ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਣਗੇ, ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ ਤੇ ਸਾਰੀ ਉਮਰ ਵਿਆਹੁਤਾ ਜ਼ਿੰਦਗੀ ਦਾ ਭਰਪੂਰ ਆਨੰਦ ਮਾਣੋਗੇ। ਇਕ ਵਾਰ ਸਾਡੇ ਕੁਆਲੀਫਾਈਡ ਅਤੇ ਤਜਰਬੇਕਾਰ B.A.M.S. (ਆਯੁਰਵੇਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ। ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ।

–ਆਪਣੇ ਨਜ਼ਦੀਕੀ ਸ਼ਹਿਰ ’ਚ ਦਵਾਈ ਮੰਗਵਾਉਣ ਲਈ ਫੋਨ ਕਰੋ : +91-73473-07214 ਤੇ +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ਤੇ +91-95178-44366 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/  ’ਤੇ ਕਲਿੱਕ ਕਰੋ।

Credit : www.jagbani.com

  • TODAY TOP NEWS