ਜਗਰਾਓਂ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਟਰੈਪ ਲਾ ਕੇ ਕੀਤਾ ਕਾਬੂ (ਵੀਡੀਓ)

ਜਗਰਾਓਂ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਟਰੈਪ ਲਾ ਕੇ ਕੀਤਾ ਕਾਬੂ (ਵੀਡੀਓ)

ਜਗਰਾਓਂ : ਜਗਰਾਓਂ 'ਚ ਰੰਗਦਾਰੀ ਲੈਣ ਗਏ ਗੈਂਗਸਟਰਾਂ 'ਚ ਗੈਂਗਵਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਇਨ੍ਹਾਂ ਗੈਂਗਸਟਰਾਂ ਨੂੰ ਟਰੈਪ ਲਾ ਕੇ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਅਰਸ਼ ਅਤੇ ਮਨਪ੍ਰੀਤ ਮਨੀਲਾ ਵੱਲੋਂ ਇਕ ਕਾਰੋਬਾਰੀ ਤੋਂ 30 ਲੱਖ ਦੀ ਫ਼ਿਰੌਤੀ ਮੰਗੀ ਗਈ ਸੀ।

ਇਹ ਫ਼ਿਰੌਤੀ ਲੈਣ ਲਈ ਜਦੋਂ ਗੈਂਗਸਟਰ ਕਾਰੋਬਾਰੀ ਨੂੰ ਮਿਲਣ ਗਏ ਤਾਂ ਉਸ ਨੇ ਇਸ ਦੀ ਇਤਲਾਹ ਪੁਲਸ ਨੂੰ ਦੇ ਦਿੱਤੀ। ਇਸ ਤੋਂ ਬਾਅਦ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਕਾਫ਼ੀ ਦੇਰ ਤੱਕ ਮੁਕਾਬਲਾ ਚੱਲਿਆ, ਜਿਸ ਤੋਂ ਬਾਅਦ ਪੁਲਸ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰਨ 'ਚ ਸਫ਼ਲ ਰਹੀ।

Credit : www.jagbani.com

  • TODAY TOP NEWS