ਦਿਲਜੀਤ ਮਗਰੋਂ ਹੁਣ ਕਾਰਤਿਕ ਆਰੀਅਨ ਦਾ ਪਿਆ FWICE ਨਾਲ ਪੇਚਾ ! ਪਾਕਿਸਤਾਨ ਨਾਲ ਜੁੜੇ ਤਾਰ

ਦਿਲਜੀਤ ਮਗਰੋਂ ਹੁਣ ਕਾਰਤਿਕ ਆਰੀਅਨ ਦਾ ਪਿਆ FWICE ਨਾਲ ਪੇਚਾ ! ਪਾਕਿਸਤਾਨ ਨਾਲ ਜੁੜੇ ਤਾਰ

ਕੀ ਹੈ ਮਾਮਲਾ?

FWICE ਦੇ ਬਿਆਨ ਮੁਤਾਬਕ, ਇਹ ਇਵੈਂਟ "ਆਜ਼ਾਦੀ ਉਤਸਵ – The Indian Independence Day" ਨਾਂ ਨਾਲ Shaukat Maredia ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕਿ Aga’s Restaurant and Catering (ਹਿਊਸਟਨ) ਦੇ ਮਾਲਕ ਹਨ। ਉਹਨਾਂ ਨੇ Pulwama ਹਮਲੇ ਤੋਂ ਬਾਅਦ ਜਾਰੀ ਕੀਤਾ ਗਿਆ ਆਪਣਾ ਨਿਰਦੇਸ਼ ਯਾਦ ਦਿਵਾਇਆ, ਜਿਸ ਵਿਚ ਭਾਰਤੀ ਮਨੋਰੰਜਨ ਉਦਯੋਗ ਨੂੰ ਪਾਕਿਸਤਾਨੀ ਕਲਾਕਾਰਾਂ, ਟੈਕਨੀਸ਼ੀਅਨਾਂ ਅਤੇ ਪੇਸ਼ਕਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਸੀ।

PunjabKesari

ਕਾਰਤਿਕ ਆਰਯਨ ਨੇ ਕੀਤਾ ਇਨਕਾਰ

ਅਗਲੀ ਫਿਲਮ

ਕਾਰਤਿਕ ਆਰੀਅਨ ਜਲਦੀ ਅਨੁਰਾਗ ਬਾਸੁ ਦੀ ਅਣਟਾਈਟਲ ਰੋਮੈਂਟਿਕ ਫਿਲਮ ਅਤੇ ਕਰਨ ਜੋਹਰ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ "ਤੂੰ ਮੇਰੀ, ਮੈਂ ਤੇਰਾ" ਵਿੱਚ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS