ਵੀਡੀਓ ਬਣਾਉਂਦੇ YouTuber ਜੋੜੇ ਦੇ ਸਾਹਮਣੇ ਅਚਾਨਕ ਆ ਗਈ ਮੌਤ ! ਕੈਮਰੇ 'ਚ ਕੈਦ ਹੋ ਗਿਆ ਖ਼ੌਫ਼ਨਾਕ ਮੰਜ਼ਰ

ਵੀਡੀਓ ਬਣਾਉਂਦੇ YouTuber ਜੋੜੇ ਦੇ ਸਾਹਮਣੇ ਅਚਾਨਕ ਆ ਗਈ ਮੌਤ ! ਕੈਮਰੇ 'ਚ ਕੈਦ ਹੋ ਗਿਆ ਖ਼ੌਫ਼ਨਾਕ ਮੰਜ਼ਰ

ਐਂਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ Youtuber ਜੋੜੇ ਦਾ ਮੌਤ ਨਾਲ ਸਾਹਮਣਾ ਹੋਇਆ ਪਰ ਖੁਸ਼ਿਕਸਮਤੀ ਨਾਲ ਇਹ ਜੋੜਾ ਬਾਲ-ਬਾਲ ਬੱਚ ਗਿਆ। ਇਹ ਹਾਦਸਾ ਅਮਰੀਕਾ ਦੇ ਹਿਊਸਟਨ ਸ਼ਹਿਰ ਦੇ ਇਕ ਰੈਸਟੋਰੈਂਟ ਵਿਚ ਵਾਪਰਿਆ। ਵੀਡੀਓ ਵਿਚ ਵੇਖ ਸਕਦੇ ਹੋ ਕਿ ਇੰਨਫਲੂਐਂਸਰ ਨੀਨਾ ਸਾਂਤਿਆਗੋ ਅਤੇ ਪੈਟ੍ਰਿਕ ਬਲੈਕਵੁੱਡ ਟੈਕਸਾਸ ਸਥਿਤ ਕਿਊਵੀ ਕਿਊਲਿਨਰੀ ਕ੍ਰਿਏਸ਼ਨਜ਼ ਰੈਸਟੋਰੈਂਟ ‘ਚ ਆਪਣਾ ਯੂਟਿਊਬ ਫੂਡ ਸੀਰੀਜ਼ ਸ਼ੂਟ ਕਰ ਰਹੇ ਸਨ। 

 

 
 
 
 
 
 
 
 
 
 
 
 
 
 
 
 

A post shared by @NINAUNRATED (@ninaunrated)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS