ਪੰਜਾਬ 'ਚ IT ਵਿਭਾਗ ਦੀ ਰੇਡ! ਵਰ੍ਹਦੇ ਮੀਂਹ 'ਚ ਹੋ ਰਹੀ ਕਾਰਵਾਈ

ਪੰਜਾਬ 'ਚ IT ਵਿਭਾਗ ਦੀ ਰੇਡ! ਵਰ੍ਹਦੇ ਮੀਂਹ 'ਚ ਹੋ ਰਹੀ ਕਾਰਵਾਈ

ਲੁਧਿਆਣਾ: ਇਨਕਮ ਟੈਕਸ ਵਿਭਾਗ ਨੇ ਮਹਾਨਗਰ ਦੇ ਨਾਮੀ ਕਾਲੋਨਾਈਜ਼ਰ 'ਤੇ ਭਾਰੀ ਫ਼ੋਰਸ ਨਾਲ ਛਾਪੇਮਾਰੀ ਕੀਤੀ ਹੈ। ਵਿਭਾਗੀ ਸੂਤਰਾਂ ਮੁਤਾਬਕ ਝੰਡੂ ਦੇ ਪ੍ਰਮੋਟਰ ਦੀ ਰਿਹਾਇਸ਼ ਦੇ ਨਾਲ-ਨਾਲ ਦਫ਼ਤਰ ਵਿਚ ਵੀ ਕਾਰਵਾਈ ਜਾਰੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Red Alert! ਜਲੰਧਰ ਸਣੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ

ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਟੈਕਸ ਚੋਰੀ ਦੇ ਸਬੰਧ ਵਿਚ ਕਾਰਵਾਈ ਕੀਤੀ ਹੈ, ਜਾਂ ਫ਼ਿਰ ਇਹ ਕਾਰਵਾਈ ਬੇਨਾਮੀ ਜਾਇਦਾਦ ਨਾਲ ਜੁੜੇ ਮਾਮਲੇ ਵਿਚ ਵੀ ਹੋ ਸਕਦੀ ਹੈ। ਫ਼ਿਲਹਾਲ ਵਿਭਾਗ ਵੱਲੋਂ ਕਈ ਥਾਵਾਂ 'ਤੇ ਰੇਡ ਕੀਤੀ ਗਈ ਹੈ ਤੇ ਜਾਂਚ ਜਾਰੀ ਹੈ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS