ਵੱਡੀ ਖ਼ਬਰ: ਹਰਪਾਲ ਚੀਮਾ ਤੇ ਡਾ. ਨਿੱਜਰ ਦੀ ਵਧਾਈ ਗਈ ਸਕਿਉਰਟੀ

ਵੱਡੀ ਖ਼ਬਰ: ਹਰਪਾਲ ਚੀਮਾ ਤੇ ਡਾ. ਨਿੱਜਰ ਦੀ ਵਧਾਈ ਗਈ ਸਕਿਉਰਟੀ

ਪੰਜਾਬ ਡੈਸਕ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਨ ਮਗਰੋਂ ਪੰਜਾਬ ਦੇ ਦੋ ਵੱਡੇ ਆਗੂਆਂ ਹਰਪਾਲ ਚੀਮਾ ਅਤੇ ਡਾ ਇੰਦਰਬੀਰ ਸਿੰਘ ਨਿੱਜਰ ਦੀ ਸਕਿਉਰਟੀ ਵਿੱਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੀ ਸਕਿਉਰਟੀ ਕਿਉਂ ਵਧਾਈ ਗਈ ਹੈ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਹੈ।

Credit : www.jagbani.com

  • TODAY TOP NEWS