ਈਰਾਨ ਦਾ ਭਾਰਤ ਨੂੰ ਵੱਡਾ ਝਟਕਾ ! ਖਤਮ ਕਰ'ਤੀ ਇਹ 'ਖ਼ਾਸ' ਸਹੂਲਤ, 22 ਨਵੰਬਰ ਤੋਂ ਬਾਅਦ...

ਈਰਾਨ ਦਾ ਭਾਰਤ ਨੂੰ ਵੱਡਾ ਝਟਕਾ ! ਖਤਮ ਕਰ'ਤੀ ਇਹ 'ਖ਼ਾਸ' ਸਹੂਲਤ, 22 ਨਵੰਬਰ ਤੋਂ ਬਾਅਦ...

ਨਵੀਂ ਦਿੱਲੀ – ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਈਰਾਨ ਨੇ ਆਮ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ ਛੋਟ ਦੀ ਸਹੂਲਤ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਫੈਸਲਾ ਕਈ ਘਟਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਨ੍ਹਾਂ ਵਿੱਚ ਭਾਰਤੀਆਂ ਨੂੰ ਰੁਜ਼ਗਾਰ ਦੇ ਝੂਠੇ ਵਾਅਦਿਆਂ ਜਾਂ ਹੋਰ ਦੇਸ਼ਾਂ ਵਿੱਚ ਜਾਣ ਦਾ ਭਰੋਸਾ ਦੇ ਕੇ ਈਰਾਨ ਲਿਜਾਇਆ ਗਿਆ।

ਦੁਰਵਰਤੋਂ ਕਾਰਨ ਨਿਯਮਾਂ ਵਿੱਚ ਬਦਲਾਅ

ਕਦੋਂ ਲਾਗੂ ਹੋਵੇਗਾ ਨਵਾਂ ਨਿਯਮ?

ਸਰਕਾਰ ਵੱਲੋਂ ਚੇਤਾਵਨੀ

Credit : www.jagbani.com

  • TODAY TOP NEWS