ਹੈਂ ! 8 ਦਿਨ ਬੰਦ ਰਹਿਣਗੇ ਸਕੂਲ, ਅਗਸਤ ਮਹੀਨੇ 'ਚ ਛੁੱਟੀਆਂ ਦੀ ਲਿਸਟ ਜਾਰੀ

ਹੈਂ ! 8 ਦਿਨ ਬੰਦ ਰਹਿਣਗੇ ਸਕੂਲ, ਅਗਸਤ ਮਹੀਨੇ 'ਚ ਛੁੱਟੀਆਂ ਦੀ ਲਿਸਟ ਜਾਰੀ

ਨੈਸ਼ਨਲ ਡੈਸਕ : ਹਰਿਆਣਾ ਦੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਲਈ ਖੁਸ਼ਖਬਰੀ ਹੈ। ਸੂਬਾ ਸਰਕਾਰ ਨੇ ਅਗਸਤ ਮਹੀਨੇ ਵਿੱਚ ਸਕੂਲੀ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਹੇਠਾਂ ਦਿੱਤੀ ਸੂਚੀ 'ਚ ਤੁਸੀਂ ਜਾਣ ਸਕਦੇ ਹੋ ਕਿ ਅਗਸਤ ਮਹੀਨੇ 'ਚ ਸਕੂਲ ਕਿੰਨੇ ਦਿਨ ਬੰਦ ਰਹਿਣਗੇ।

ਅਗਸਤ ਮਹੀਨੇ ਵਿੱਚ ਛੁੱਟੀਆਂ:
3 ਅਗਸਤ (ਐਤਵਾਰ)
9 ਅਗਸਤ (ਸ਼ਨੀਵਾਰ) - ਦੂਜਾ ਸ਼ਨੀਵਾਰ / ਰੱਖੜੀ
10 ਅਗਸਤ (ਐਤਵਾਰ)
15 ਅਗਸਤ (ਸ਼ੁੱਕਰਵਾਰ) - ਆਜ਼ਾਦੀ ਦਿਵਸ (ਧੂਮਧਾਮ ਨਾਲ ਮਨਾਇਆ ਜਾਵੇਗਾ) 
16 ਅਗਸਤ (ਸ਼ਨੀਵਾਰ) - ਜਨਮ ਅਸ਼ਟਮੀ
17 ਅਗਸਤ (ਐਤਵਾਰ)
24 ਅਗਸਤ (ਐਤਵਾਰ)
31 ਅਗਸਤ (ਐਤਵਾਰ)
ਜਾਣਕਾਰੀ: SAT ਪ੍ਰੀਖਿਆਵਾਂ 28 ਜੁਲਾਈ ਤੋਂ 2 ਅਗਸਤ ਤੱਕ ਲਈਆਂ ਜਾਣਗੀਆਂ।

Credit : www.jagbani.com

  • TODAY TOP NEWS