ਸਪੋਰਟਸ ਡੈਸਕ- ਇਸ ਸਾਲ ਦੀ ਵਰਲਡ ਚੈਂਪੀਅਨਸ਼ਿਪ ਆਫ ਲੀਜ਼ੈਂਡਸ ਵਿਚ ਏ.ਬੀ. ਡਿਵੀਲੀਅਰਸ ਦੀ 4 ਸਾਲ ਬਾਅਦ ਵਾਪਸੀ ਦੇਖਣ ਨੂੰ ਮਿਲੇਗੀ। ਨਾਲ ਹੀ ਯੁਵਰਾਜ ਸਿੰਘ, ਸ਼ਿਖਰ ਧਵਨ, ਹਰਭਜਨ ਸਿੰਘ, ਬ੍ਰੈਟ ਲੀ, ਕ੍ਰਿਸ ਗੇਲ, ਕੀਰਨ ਪੋਲਾਰਡ ਅਤੇ ਇਅਨ ਮੌਰਗਨ ਵਰਗੇ ਵਰਲਡ ਦੇ ਟਾਪ ਖਿਡਾਰੀ ਵੀ ਟੂਰਨਾਮੈਂਟ 'ਚ ਹਿੱਸਾ ਲੈਣਗੇ।
ਡਬਲਯੂ.ਸੀ.ਐੱਲ. ਦੇ ਇਕ ਪ੍ਰੈੱਸ ਅਨੁਸਾਰ ਇਸ ਸੀਜ਼ਨ ’ਚ ਏ.ਬੀ. ਡਵੀਲੀਅਰਸ ਦੇ ਨਾਲ-ਨਾਲ ਯੁਵਰਾਜ ਸਿੰਘ, ਹਰਭਜਨ ਸਿੰਘ, ਸ਼ਿਖਰ ਧਵਨ, ਸੁਰੇਸ਼ ਰੈਨਾ, ਬ੍ਰੇਟ ਲੀ, ਕ੍ਰਿਸ ਲਿਨ, ਸ਼ਾਨ ਮਾਰਸ਼, ਇਯੋਨ ਮੌਰਗਨ, ਮੋਈਨ ਅਲੀ, ਏਲੇਸਟੇਅਰ ਕੁੱਕ, ਹਾਸ਼ਿਮ ਅਮਲਾ, ਕ੍ਰਿਸ ਮਾਰਿਸ, ਵੇਨ ਪਾਰਨੇਲ, ਕ੍ਰਿਸ ਗੇਲ, ਡੀ.ਜੇ. ਬ੍ਰਾਵੋ, ਕੀਰਨ ਪੋਲਾਰਡ ਅਤੇ ਹੋਰ ਕਈ ਸਟਾਰ ਖਿਡਾਰੀ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com