ਸਵੇਰੇ-ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ 'ਤੇ 6.2 ਰਹੀ ਤੀਬਰਤਾ

ਸਵੇਰੇ-ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ 'ਤੇ 6.2 ਰਹੀ ਤੀਬਰਤਾ

ਦੱਸਣਯੋਗ ਹੈ ਕਿ ਅੰਡੇਮਾਨ ਸਾਗਰ ਅਤੇ ਇਸਦੇ ਆਲੇ-ਦੁਆਲੇ ਦੇ ਟਾਪੂ ਖੇਤਰਾਂ ਨੂੰ ਭੂਚਾਲ ਦੇ ਪੱਖੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਿੱਥੇ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ ਅਤੇ ਸੁਨਾਮੀ ਦਾ ਖ਼ਤਰਾ ਵੀ ਰਹਿੰਦਾ ਹੈ।

ਕਿਉਂ ਆਉਂਦੇ ਹਨ ਭੂਚਾਲ?
ਧਰਤੀ ਦੀ ਸਤ੍ਹਾ ਕਈ ਵੱਡੇ ਟੁਕੜਿਆਂ (ਟੈਕਟੋਨਿਕ ਪਲੇਟਾਂ) ਵਿੱਚ ਵੰਡੀ ਹੋਈ ਹੈ। ਇਹ ਪਲੇਟਾਂ ਬਹੁਤ ਹੌਲੀ-ਹੌਲੀ ਹਿੱਲਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਟਕਰਾਉਂਦੀਆਂ ਹਨ, ਖਿਸਕਦੀਆਂ ਹਨ ਜਾਂ ਦਬਾਅ ਪੈਦਾ ਕਰਦੀਆਂ ਹਨ ਤਾਂ ਕਿਸੇ ਸਮੇਂ ਉਹ ਦਬਾਅ ਅਚਾਨਕ ਟੁੱਟ ਜਾਂਦਾ ਹੈ ਅਤੇ ਊਰਜਾ ਬਾਹਰ ਆਉਂਦੀ ਹੈ, ਇਹ ਊਰਜਾ ਧਰਤੀ ਨੂੰ ਹਿਲਾ ਦਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS