ਜਲੰਧਰ – 23 ਅਗਸਤ ਨੂੰ 66 ਕੇ. ਵੀ. ਰੇਡੀਅਲ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਪ੍ਰਤਾਪ ਬਾਗ ਫੀਡਰ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਬੰਦ ਰੱਖੀ ਜਾਵੇਗੀ। ਇਸ ਕਾਰਨ ਉਕਤ ਫੀਡਰ ਅਧੀਨ ਆਉਂਦੇ ਇਲਾਕੇ ਫਗਵਾੜਾ ਗੇਟ, ਪ੍ਰਤਾਪ ਬਾਗ ਦਾ ਇਲਾਕਾ, ਆਵਾਂ ਮੁਹੱਲਾ, ਰਿਆਜ਼ਪੁਰਾ, ਚਹਾਰ ਬਾਗ, ਰਸਤਾ ਮੁਹੱਲਾ, ਖੋਦਿਆਂ ਮੁਹੱਲਾ, ਸੈਦਾਂ ਗੇਟ, ਖਜ਼ੂਰਾਂ ਮੁਹੱਲਾ, ਚੌਕ ਸੂਦਾਂ, ਸ਼ੇਖਾਂ ਬਾਜ਼ਾਰ, ਟਾਹਲੀ ਮੁਹੱਲਾ, ਕੋਟ ਪਕਸ਼ੀਆਂ ਸਮੇਤ ਦਰਜਨ ਇਲਾਕੇ ਪ੍ਰਭਾਵਿਤ ਹੋਣਗੇ।
Credit : www.jagbani.com