ਗੋਨਿਆਣਾ ਮੰਡੀ : ਗੋਨਿਆਣਾ ਬਿਜਲੀ ਬੋਰਡ ਵਿਚ ਤਿਕੌਨੀ ਜੋੜੀ ਵੱਲੋਂ ਚੱਲ ਰਹੇ ਵੱਡੇ ਘਪਲੇ ਬਾਰੇ 'ਜਗ ਬਾਣੀ' ਵਿਚ ਖ਼ਬਰ ਛਪਣ ਤੋਂ ਬਾਅਦ ਆਖ਼ਿਰਕਾਰ ਮਹਿਕਮਾ ਹਰਕਤ ਵਿਚ ਆ ਗਿਆ ਹੈ। ਐਕਸੀਅਨ ਸਾਹਿਲ ਗੁਪਤਾ ਦੀ ਅਗਵਾਈ ਵਿਚ ਕਈ ਟੀਮਾਂ ਨੇ ਗੋਨਿਆਣਾ ਡਿਵੀਜ਼ਨ ਦੇ ਵੱਖ-ਵੱਖ ਇਲਾਕਿਆਂ ਵਿਚ ਤਾਬੜਤੋੜ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਅਨੇਕਾਂ ਸ਼ੱਕੀ ਮੀਟਰ ਉਤਾਰ ਕੇ ਸੀਲ ਕਰਕੇ ਲੈਬ ਵਿਚ ਭੇਜੇ ਗਏ ਹਨ ਤਾਂ ਜੋ ਪੱਕੀ ਜਾਂਚ ਕਰਕੇ ਸੱਚਾਈ ਸਾਹਮਣੇ ਆ ਸਕੇ।
ਸਾਹਿਲ ਗੁਪਤਾ ਦੀ ਅਗਵਾਈ ਹੇਠ ਵੱਡੀ ਕਾਰਵਾਈ
ਲੋਕਾਂ ਦਾ ਗੁੱਸਾ ਅਤੇ ਵਿਜੀਲੈਂਸ ਜਾਂਚ ਦੀ ਮੰਗ
ਪ੍ਰਾਪਰਟੀਆਂ ਦੀ ਜਾਂਚ ਦੀ ਮੰਗ
ਮਹਿਕਮੇ ਲਈ ਚੁਣੌਤੀ
ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਿਰਫ਼ ਸ਼ੁਰੂਆਤ ਹੈ। ਜੇ ਮਹਿਕਮਾ ਸੱਚਮੁੱਚ ਆਪਣਾ ਅਕਸ ਸਾਫ਼ ਕਰਨਾ ਚਾਹੁੰਦਾ ਹੈ ਤਾਂ ਵਿਜੀਲੈਂਸ ਦੀ ਸੁਤੰਤਰ ਜਾਂਚ, ਦੋਸ਼ੀ ਕਰਮਚਾਰੀਆਂ ਦੀ ਸਸਪੈਂਸ਼ਨ ਅਤੇ ਉਨ੍ਹਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਹੀ ਅਸਲੀ ਕਦਮ ਹੋ ਸਕਦੇ ਹਨ। ਨਹੀਂ ਤਾਂ ਇਹ ਸਾਰੀ ਕਾਰਵਾਈ ਸਿਰਫ਼ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਦਾ ਜ਼ਰੀਆ ਹੀ ਸਮਝੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com