ਜਲੰਧਰ- ਯੂ.ਕੇ. 'ਚ ਕੰਮ ਕਰਨ ਦੇ ਚਾਹਵਾਨਾਂ ਲਈ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਯੂ.ਕੇ. ਨੇ ਕਾਮਿਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਵਰਕ ਵੀਜ਼ਾ ਦਿੱਤੇ ਜਾ ਰਹੇ ਹਨ। ਯੂ.ਕੇ. 'ਚ ਨੈਨੀ, ਨਰਸਿੰਗ, ਇੰਜੀਨੀਅਰਿੰਗ, ਕੰਸਟ੍ਰੱਕਸ਼ਨ, ਪਲੰਬਰ, ਇਲੈਕਟ੍ਰੀਸ਼ੀਅਨ ਦੀ ਵੱਡੀ ਗਿਣਤੀ 'ਚ ਲੋੜ ਹੈ। 18 ਸਾਲ ਦੀ ਉਮਰ ਤੋਂ ਵੱਧ ਵਾਲੇ 12ਵੀਂ ਪਾਸ ਤੇ ਫਰੈੱਸ਼ਰ ਉਮੀਦਵਾਰ ਵੀ ਵਰਕ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ।
ਚਾਹਵਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਕਿਸੇ ਤਰ੍ਹਾਂ ਦੇ ਪੁਰਾਣੇ ਫੰਡ ਦਿਖਾਉਣ ਦੀ ਲੋੜ ਨਹੀਂ ਤੇ ਨਾ ਹੀ ਕਿਸੇ ਐਕਸਪੀਰੀਅੰਸ ਦੀ ਲੋੜ ਹੈ। ਇਸ ਤੋਂ ਇਲਾਵਾ ਇੰਗਲਿਸ਼ ਭਾਸ਼ਾ ਦਾ ਕੋਈ ਟੈਸਟ ਵੀ ਲਾਜ਼ਮੀ ਨਹੀਂ ਹੋਵੇਗਾ। ਕੰਪਨੀ ਵੱਲੋਂ ਫਰੈੱਸ਼ਰ ਉਮੀਦਵਾਰਾਂ ਨੂੰ ਕਾਬਿਲ ਸਟਾਫ਼ ਮੈਂਬਰਾਂ ਵੱਲੋਂ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਕੰਪਨੀ ਅਪਲਾਈ ਕਰਨ ਦੇ 45 ਦਿਨਾਂ ਦੇ ਅੰਦਰ ਵੀਜ਼ਾ ਲਵਾ ਕੇ ਦੇਵੇਗੀ। ਕੰਪਨੀ ਦੀ ਵੀਜ਼ਾ ਸਕਸੈੱਸ ਰੇਟ 100 ਫ਼ੀਸਦੀ ਹੈ। ਰਿਫਿਊਜ਼ਲ ਕੇਸ ਵੀ ਇਕ ਵਾਰ GTB International ਨਾਲ ਫੋਨ ਨੰਬਰ- +91 97811-31349 'ਤੇ ਜ਼ਰੂਰ ਸੰਪਰਕ ਕਰਨ।
Credit : www.jagbani.com