ਪੰਜਾਬ ਦੇ ਜਨਤਕ ਅਦਾਰੇ ਸਭ ਤੋਂ ਵੱਧ ਘਾਟੇ 'ਚ, ਹਰਸਿਮਰਤ ਬਾਦਲ ਨੇ ਵੱਡੇ ਘਪਲੇ ਦੇ ਖਦਸ਼ੇ ਨਾਲ ਕੀਤੀ ਜਾਂਚ ਦੀ ਮੰਗ

ਪੰਜਾਬ ਦੇ ਜਨਤਕ ਅਦਾਰੇ ਸਭ ਤੋਂ ਵੱਧ ਘਾਟੇ 'ਚ, ਹਰਸਿਮਰਤ ਬਾਦਲ ਨੇ ਵੱਡੇ ਘਪਲੇ ਦੇ ਖਦਸ਼ੇ ਨਾਲ ਕੀਤੀ ਜਾਂਚ ਦੀ ਮੰਗ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਜਨਤਕ ਖੇਤਰ ਦੇ ਅਦਾਰਿਆਂ ਦੀ ਮਾੜੀ ਵਿੱਤੀ ਹਾਲਤ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਦੇਸ਼ ਵਿੱਚ ਸਭ ਤੋਂ ਵੱਧ ਘਾਟੇ ਵਾਲੇ ਜਨਤਕ ਖੇਤਰ ਦੇ ਉੱਦਮਾਂ ਵਾਲਾ ਸੂਬਾ ਬਣ ਕੇ ਇੱਕ ਹੋਰ 'ਸ਼ੱਕੀ ਪ੍ਰਾਪਤੀ' ਹਾਸਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS