ਮਸ਼ਹੂਰ Singer ਨੇ ਛੱਡੀ ਦੁਨੀਆ, ਹਾਲ ਹੀ 'ਚ Instagram 'ਤੇ ਵਾਇਰਲ ਹੋਇਆ ਸੀ ਇਹ ਗਾਣਾ

ਮਸ਼ਹੂਰ Singer ਨੇ ਛੱਡੀ ਦੁਨੀਆ, ਹਾਲ ਹੀ 'ਚ Instagram 'ਤੇ ਵਾਇਰਲ ਹੋਇਆ ਸੀ ਇਹ ਗਾਣਾ

ਲਾਸ ਏਂਜਲਸ- ਮਸ਼ਹੂਰ ਅਮਰੀਕੀ ਗਾਇਕਾ ਕੋਨੀ ਫ੍ਰਾਂਸਿਸ, ਜੋ “Stupid Cupid”, “Pretty Little Baby” ਅਤੇ “Mama” ਵਰਗੇ ਹਿੱਟ ਗੀਤਾਂ ਲਈ ਜਾਣੀ ਜਾਂਦੀ ਸੀ, ਦਾ 87 ਸਾਲ ਦੀ ਉਮਰ ਵਿੱਚ 16 ਜੁਲਾਈ ਨੂੰ ਦੇਹਾਂਤ ਹੋ ਗਿਆ। ਉਹ ਹਾਲ ਹੀ ਵਿੱਚ "ਕਾਫ਼ੀ ਜ਼ਿਆਦਾ ਦਰਦ" ਕਾਰਨ ਹਸਪਤਾਲ 'ਚ ਦਾਖ਼ਲ ਹੋਈ ਸੀ।

ਉਹਨਾਂ ਦੇ ਦੋਸਤ ਰੌਨ ਰਾਬਰਟਸ ਨੇ ਇਹ ਦੁਖਦਾਈ ਖ਼ਬਰ ਫੇਸਬੁੱਕ 'ਤੇ ਸਾਂਝੀ ਕਰਦਿਆਂ ਲਿਖਿਆ, “ਭਾਰੀ ਮਨ ਨਾਲ ਮੈਂ ਤੁਹਾਨੂੰ ਆਪਣੀ ਪਿਆਰੀ ਦੋਸਤ ਕੋਨੀ ਫ੍ਰਾਂਸਿਸ ਦੇ ਦੇਹਾਂਤ ਦੀ ਸੂਚਨਾ ਦੇ ਰਿਹਾ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਕੋਨੀ ਚਾਹੇਗੀ ਕਿ ਇਹ ਖ਼ਬਰ ਸਭ ਤੋਂ ਪਹਿਲਾਂ ਉਸ ਦੇ ਪ੍ਰਸ਼ੰਸਕਾਂ ਤੱਕ ਪਹੁੰਚੇ। ਹੋਰ ਜਾਣਕਾਰੀ ਜਲਦ ਦਿੱਤੀ ਜਾਵੇਗੀ।”

PunjabKesari

ਅੰਤਿਮ ਦਿਨਾਂ 'ਚ ਸਿਹਤ ਠੀਕ ਨਹੀਂ ਸੀ

ਸੰਗੀਤਕ ਕਰੀਅਰ ਦੀ ਝਲਕ

ਲੇਖਿਕਾ ਦੇ ਤੌਰ 'ਤੇ ਵੀ ਪ੍ਰਸਿੱਧ

  • 1984: ਆਪਣੇ ਜੀਵਨ ਉੱਤੇ ਆਧਾਰਿਤ ਆਤਮਕਥਾ "Who's Sorry Now?" ਜਾਰੀ ਕੀਤੀ
  • 2017: ਆਪਣੀ ਦੂਜੀ ਕਿਤਾਬ "Among My Souvenirs" ਪਬਲਿਸ਼ ਕੀਤੀ
  • 2018 ਤੋਂ ਬਾਅਦ ਉਨ੍ਹਾਂ ਨੇ ਜਨਤਕ ਜੀਵਨ ਤੋਂ ਹਟਕੇ ਰਹਿਣਾ ਸ਼ੁਰੂ ਕੀਤਾ

ਨਵੇਂ ਯੁੱਗ 'ਚ ਵੀ ਫੇਮਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS