ਲੁਧਿਆਣਾ 'ਚ ਸਿੰਥੈਟਿਕ ਸਟੋਰ 'ਤੇ 8 ਤੋਂ 9 ਲੱਖ ਰੁਪਏ ਦੀ ਚੋਰੀ

ਲੁਧਿਆਣਾ 'ਚ ਸਿੰਥੈਟਿਕ ਸਟੋਰ 'ਤੇ 8 ਤੋਂ 9 ਲੱਖ ਰੁਪਏ ਦੀ ਚੋਰੀ

ਲੁਧਿਆਣਾ- ਟਿੱਬਾ ਰੋਡ ਸਥਿਤ ਇੱਕ ਸਿੰਥੈਟਿਕ ਸਟੋਰ ਤੋਂ ਚੋਰ 8 ਤੋਂ 9 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨ ਦੇ ਮਾਲਕ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ 6:00 ਵਜੇ ਸੂਚਨਾ ਮਿਲੀ ਕਿ ਜਦੋਂ ਅਸੀਂ ਆਪਣੀ ਡਾਇਰੀ ਦੀ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਸਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਬੰਦ ਸੀ। ਦੇਰ ਰਾਤ ਚੋਰਾਂ ਨੇ ਦੁਕਾਨ ਦੇ ਤਾਲੇ ਕਟਰ ਨਾਲ ਕੱਟ ਦਿੱਤੇ, ਚੋਰ ਦੁਕਾਨ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਏ। ਇਸ ਸਬੰਧੀ ਥਾਣਾ ਟਿੱਬਾ ਰੋਡ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ।

Credit : www.jagbani.com

  • TODAY TOP NEWS