ਜਲੰਧਰ - ਪਟੇਲ ਚੌਕ ਸਬ-ਡਵੀਜ਼ਨ ਜਲੰਧਰ ਅਧੀਨ ਆਉਂਦੇ ਬਿਜਲੀ ਖੱਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 24 ਅਗਸਤ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ 66 ਕੇ. ਬੀ. ਸਬ-ਸ਼ਟੇਸ਼ਨ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਤੋਂ ਚੱਲਦੇ 11 ਕੇ.ਵੀ. ਫੀਡਰ ਬਸਤੀ ਬਾਵਾ ਖੇਲ, 11 ਕੇ. ਵੀ. ਬਸਤੀ ਮਿਠੂ, ਘਰੇਲੂ ਫੀਡਰ ਅਤੇ 11 ਕੇ. ਵੀ. ਨੈਸ਼ਨਲ ਫੀਡਰ, 11 ਕੇ. ਵੀ. ਜੈਨਸਨ ਫੀਡਰ ਇੰਡਸਟਰੀ ਫੀਡਰ ਬੰਦ ਰਹਿਣਗੇ ਕਿਉਕਿ 11 ਕੇ. ਵੀ. ਬਸਤੀ ਬਾਵਾ ਖੇਲ ਫੀਡਰ ਓਵਲ ਲੋਰਡ ਹੋਣ ਕਾਰਨ ਇਕ ਨਵੇਂ ਫੀਡਰ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਅਧੀਨ ਅਉਂਦੇ ਬਸਤੀ ਬਾਵਾ ਖੇਲ, ਪਿੰਕ ਸਿਟੀ, ਕਬੀਰ ਵਿਹਾਰ, ਬੈਂਕ ਕਾਲੋਨੀ, ਬਸਤੀ ਮਿੱਠੂ ਅਤੇ 11 ਕੇ. ਵੀ. ਨੈਸ਼ਨਲ ਫੀਡਰ ਅਤੇ11 ਕੇ. ਵੀ. ਜੈਨਸਨ ਫੀਡਰ ਤੇ ਪੈਂਦੀ ਇੰਡਸਟਰੀ ਦੇ ਖਪਤਕਾਰਾ ਦੀ ਬਿਜਲੀ ਪ੍ਰਭਾਵਿਤ ਰਹਿਗੀ। ਇਸ ਤੋ ਇਲਾਵਾ 1 ਘੰਟੇ ਲਈ ਸੇਫਟੀ ਵਾਸਤੇ ਨਾਲ ਲੱਗਦੇ ਫੀਡਰ ਜੋ ਕਿ ਇਸ ਪ੍ਰਕਾਰ ਹਨ 1. 11ਕੇ ਵੀ ਫਰੇਂਡ ਫੀਡਰ 2. 11ਕੇ.ਵੀ. ਕਪੂਰਥਲਾ ਰੋਡ 3. 11ਕੇ. ਵੀ. ਰਾਜਾ ਗਾਰਡਨ ਅਤੇ 11ਕੇ.ਵੀ. ਸਪੋਰਟਸ ਕਾਲਜ ਇਨ੍ਹਾਂ ਤੋਂ ਚਲਦੀ ਬਿਜਲੀ ਵੀ ਪ੍ਰਭਾਵਿਤ ਰਹੇਗ।
Credit : www.jagbani.com