ਮੁੰਬਈ: ਹੰਸਰਾਜ ਹੰਸ ਦੀ ਨੂੰਹ ਅਤੇ ਦਲੇਰ ਮਹਿੰਦੀ ਦੀ ਧੀ ਅਜੀਤ ਕੌਰ ਹਾਲ ਹੀ ਵਿੱਚ ਮਾਂ ਬਣੀ ਹੈ। ਵਿਆਹ ਦੇ 12 ਸਾਲਾਂ ਬਾਅਦ, ਉਨ੍ਹਾਂ ਦੀ ਗੋਦ ਭਰੀ ਹੈ। ਅਜੀਤ ਕੌਰ ਨੇ 28 ਅਗਸਤ ਨੂੰ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ। ਨਵਰਾਜ ਹੰਸ ਘਰ ਵਿੱਚ ਨੰਨੀ ਪਰੀ ਦੀ ਕਿਲਕਾਰੀ ਨਾਲ ਬਹੁਤ ਖੁਸ਼ ਹਨ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com