ਜਾਣੋ ਉਪ-ਰਾਸ਼ਟਰਪਤੀ ਦੀ ਤਨਖ਼ਾਹ ਅਤੇ ਮਿਲਣ ਵਾਲੀਆਂ ਖ਼ਾਸ ਸਹੂਲਤਾਵਾਂ
ਰਾਜ ਸਭਾ ਦੇ ਚੇਅਰਮੈਨ ਨੂੰ ਪ੍ਰਤੀ ਮਹੀਨਾ 4 ਲੱਖ ਰੁਪਏ ਤਨਖਾਹ ਮਿਲਦੀ ਹੈ। ਇਸ ਹਿਸਾਬ ਨਾਲ ਇਹ ਸੀਪੀ ਰਾਧਾਕ੍ਰਿਸ਼ਨਨ ਦੀ ਤਨਖਾਹ ਹੋਵੇਗੀ। ਤਨਖਾਹ ਤੋਂ ਇਲਾਵਾ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਹੋਰ ਸਹੂਲਤਾਵਾਂ ਵੀ ਮਿਲਣਗੀਆਂ ਜਿਵੇਂ :
ਆਲੀਸ਼ਾਨ ਬੰਗਲਾ: ਇਸ ਦੌਰਾਨ ਉਹਨਾਂ ਨੂੰ ਰਹਿਣ ਲਈ ਇੱਕ ਆਲੀਸ਼ਾਨ ਸਰਕਾਰੀ ਬੰਗਲਾ ਮਿਲੇਗਾ।
ਬੁਲੇਟਪਰੂਫ ਕਾਰ: ਆਵਾਜਾਈ ਲਈ ਇੱਕ ਬੁਲੇਟਪਰੂਫ ਸਰਕਾਰੀ ਕਾਰ ਦਿੱਤੀ ਜਾਵੇਗੀ।
ਯਾਤਰਾ ਸਹੂਲਤ: ਉਹ ਬਿਨਾਂ ਕਿਸੇ ਨਿੱਜੀ ਖ਼ਰਚ ਦੇ ਦੇਸ਼ ਦੇ ਅੰਦਰ ਅਤੇ ਵਿਦੇਸ਼ ਯਾਤਰਾ ਕਰਨ ਦੇ ਯੋਗ ਹੋਣਗੇ।
ਰੋਜ਼ਾਨਾ ਭੱਤਾ: ਉਸਨੂੰ ਰੋਜ਼ਾਨਾ ਭੱਤਾ ਵੀ ਮਿਲੇਗਾ।
ਡਾਕਟਰੀ ਸਹੂਲਤਾਂ: ਸਿਹਤ ਨਾਲ ਸਬੰਧਤ ਸਾਰੀਆਂ ਡਾਕਟਰੀ ਸਹੂਲਤਾਂ ਸਰਕਾਰੀ ਖ਼ਰਚੇ 'ਤੇ ਉਪਲਬਧ ਹੋਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com