ਬੈਂਕਿੰਗ ਸਿਸਟਮ 'ਚ ਫਿਰ ਵੱਡਾ ਧਮਾਕਾ: 12 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਬਣਾਏ ਜਾਣਗੇ 3-4 ਵੱਡੇ ਬੈਂਕ

ਬੈਂਕਿੰਗ ਸਿਸਟਮ 'ਚ ਫਿਰ ਵੱਡਾ ਧਮਾਕਾ: 12 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਬਣਾਏ ਜਾਣਗੇ 3-4 ਵੱਡੇ ਬੈਂਕ

ਬਿਜ਼ਨੈੱਸ ਡੈਸਕ : ਕੇਂਦਰ ਸਰਕਾਰ ਇੱਕ ਵਾਰ ਫਿਰ ਵੱਡੇ ਪੱਧਰ 'ਤੇ ਸਰਕਾਰੀ ਬੈਂਕਾਂ ਦਾ ਰਲੇਂਵਾ ਕਰਨ ਦੀ ਯੋਜਨਾ ਬਣਾ ਰਹੀ ਹੈ। ਈਟੀ ਦੀ ਰਿਪੋਰਟ ਅਨੁਸਾਰ ਮੌਜੂਦਾ 12 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਸਿਰਫ 3 ਤੋਂ 4 ਵੱਡੇ ਅਤੇ ਮਜ਼ਬੂਤ ​​ਸਰਕਾਰੀ ਬੈਂਕ ਬਣਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਕਦਮ ਦਾ ਉਦੇਸ਼ ਭਾਰਤੀ ਬੈਂਕਿੰਗ ਖੇਤਰ ਨੂੰ ਵਿਸ਼ਵ ਪੱਧਰ 'ਤੇ ਵਧੇਰੇ ਪ੍ਰਤੀਯੋਗੀ ਬਣਾਉਣਾ ਹੈ।

Credit : www.jagbani.com

  • TODAY TOP NEWS