ਵੈੱਬ ਡੈਸਕ : ਭਾਜਪਾ ਨੇ ਬਿਹਾਰ ਚੋਣਾਂ ਲਈ ਆਪਣੀ ਦੂਜੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ 12 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਹਨ। ਅਲੀਨਗਰ ਤੋਂ ਮੈਥਿਲੀ ਠਾਕੁਰ ਅਤੇ ਬਕਸਰ ਤੋਂ ਆਨੰਦ ਮਿਸ਼ਰਾ (ਆਈਪੀਐੱਸ) ਨੂੰ ਨਾਮਜ਼ਦ ਕੀਤਾ ਗਿਆ ਹੈ।
ਇਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਮਿਲੀਆਂ:
1. ਬਾਨਿਆਪੁਰ - ਕੇਦਾਰ ਸਿੰਘ
2. ਹਯਾਘਾਟ - ਰਾਮਚੰਦਰ ਪ੍ਰਸਾਦ
3. ਛਪਰਾ - ਛੋਟੀ ਕੁਮਾਰੀ
4. ਸੋਨਪੁਰ - ਵਿਨੈ ਕੁਮਾਰ ਸਿੰਘ
5. ਸ਼ਾਹਪੁਰ - ਰਾਕੇਸ਼ ਓਝਾ
6. ਅਲੀਨਗਰ - ਮੈਥਿਲੀ ਠਾਕੁਰ
7. ਬਕਸਰ - ਆਨੰਦ ਮਿਸ਼ਰਾ (IPS)
8. ਮੁਜ਼ੱਫਰਪੁਰ - ਰੰਜਨ ਕੁਮਾਰ
9. ਗੋਪਾਲਗੰਜ - ਸੁਭਾਸ਼ ਸਿੰਘ
10. ਰੋਸਡ (ਐੱਸ.ਸੀ.)- ਬੀਰੇਂਦਰ ਕੁਮਾਰ
11. ਬਾੜ - ਸੀਯਾਰਾਮ ਸਿੰਘ
12. ਅਗਿਆਓਂ (SC)- ਮਹੇਸ਼ ਪਾਸਵਾਨ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ 2025 ਲਈ 71 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ, ਜਿਸ ਵਿੱਚ ਜਾਤੀ ਅਤੇ ਭਾਈਚਾਰੇ ਦੇ ਆਧਾਰ 'ਤੇ ਸੰਮਲਿਤ ਪ੍ਰਤੀਨਿਧਤਾ 'ਤੇ ਸਪੱਸ਼ਟ ਫੋਕਸ ਕੀਤਾ ਗਿਆ। ਸਮਾਜਿਕ ਸੰਤੁਲਨ ਦੇ ਉਦੇਸ਼ ਨਾਲ ਇੱਕ ਰਣਨੀਤਕ ਕਦਮ ਚੁੱਕਦੇ ਹੋਏ, ਭਾਜਪਾ ਨੇ ਦਲਿਤਾਂ, ਹੋਰ ਪੱਛੜੇ ਵਰਗਾਂ (ਓਬੀਸੀ), ਅਤਿ ਪੱਛੜੇ ਵਰਗਾਂ (ਈਬੀਸੀ), ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ (ਐਸਸੀ/ਐਸਟੀ) ਅਤੇ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com