ਬਿਜ਼ਨੈੱਸ ਡੈਸਕ : ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਜੇਕਰ ਤੁਸੀਂ ਅੱਜ ਆਪਣੇ ਵਾਹਨ ਨੂੰ ਤੇਲ ਭਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਆਪਣੇ ਸ਼ਹਿਰ ਵਿੱਚ ਨਵੀਨਤਮ ਦਰਾਂ ਨੂੰ ਜਾਣਨਾ ਮਹੱਤਵਪੂਰਨ ਹੈ। ਅੱਜ ਕਈ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਪੈਟਰੋਲ ਦੀਆਂ ਕੀਮਤਾਂ (ਪ੍ਰਤੀ ਲੀਟਰ, ਰੁਪਇਆ ਵਿਚ)
ਨਵੀਂ ਦਿੱਲੀ: 94.77
ਕੋਲਕਾਤਾ: 105.41
ਮੁੰਬਈ: 103.50
ਚੇਨਈ: 100.90
ਗੁੜਗਾਓਂ: 95.50
ਨੋਇਡਾ: 94.77
ਬੰਗਲੌਰ: 102.92
ਭੁਵਨੇਸ਼ਵਰ: 101.16
ਚੰਡੀਗੜ੍ਹ: 94.30
ਹੈਦਰਾਬਾਦ: 107.46
ਜੈਪੁਰ: 104.72
ਲਖਨਊ: 94.69
ਪਟਨਾ: 105.58
ਤਿਰੂਵਨੰਤਪੁਰਮ: 107.48
ਡੀਜ਼ਲ ਦੀਆਂ ਕੀਮਤਾਂ (ਪ੍ਰਤੀ ਲੀਟਰ, ਰੁਪਇਆ ਵਿਚ)
Credit : www.jagbani.com