ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ

ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ

ਅੰਮ੍ਰਿਤਸਰ- ਪੰਜਾਬ ’ਚ ਪੀ-ਟੈੱਟ ਪ੍ਰੀਖਿਆ (Punjab Teacher Eligibility Test) ਤੋਂ ਠੀਕ ਪਹਿਲਾਂ ਹੀ ਤਾਰੀਖ ਬਦਲੀ ਦਿੱਤੀ ਗਈ ਹੈ। ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਿਸ ਮੁਤਾਬਕ ਪੀ-ਟੈੱਟ-1 ਅਤੇ ਪੀ-ਟੈੱਟ-2 ਦੀ ਪ੍ਰੀਖਿਆ ਹੁਣ 19 ਅਪ੍ਰੈਲ ਦੀ ਬਜਾਏ 26 ਅਪ੍ਰੈਲ 2026 ਨੂੰ ਕਰਵਾਈ ਜਾਵੇਗੀ। ਅਚਾਨਕ ਕੀਤੇ ਗਏ ਇਸ ਫੈਸਲੇ ਨੇ ਉਮੀਦਵਾਰਾਂ ਦੀ ਤਿਆਰੀ ਅਤੇ ਯੋਜਨਾਬੰਦੀ ਨੂੰ ਝਟਕਾ ਲੱਗਾ ਹੈ। ਇਸ ਦੇ ਨਾਲ ਹੀ ਐਡਮਿਟ ਕਾਰਡ ਜਾਰੀ ਕਰਨ ਨੂੰ ਲੈ ਕੇ ਵੀ ਅਸਪੱਸ਼ਟਤਾ ਬਣੀ ਹੋਈ ਹੈ। ਉਮੀਦਵਾਰਾਂ ਨੂੰ ਵੈੱਬਸਾਈਟਾਂ ssapunjab.org ਅਤੇ online. ctestservices. com ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ ਪਰ ਆਖ਼ਰੀ ਸਮੇਂ ’ਤੇ ਵੀ ਕਾਰਡ ਉਪਲੱਬਧ ਨਾ ਹੋਣ ਕਾਰਨ ਨਾਰਾਜ਼ਗੀ ਵਧ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 

Credit : www.jagbani.com

  • TODAY TOP NEWS