ਕਰ ਲਓ ਤਿਆਰੀ ਜਲਦ ਖੁੱਲ੍ਹੇਗਾ ਯੂਰੋ ਪ੍ਰਤੀਕ ਦਾ IPO , ਜਾਣੋ ਪ੍ਰਤੀ ਸ਼ੇਅਰ ਕੀਮਤ ਤੇ ਤਾਰੀਖ਼

ਕਰ ਲਓ ਤਿਆਰੀ ਜਲਦ ਖੁੱਲ੍ਹੇਗਾ ਯੂਰੋ ਪ੍ਰਤੀਕ ਦਾ IPO , ਜਾਣੋ ਪ੍ਰਤੀ ਸ਼ੇਅਰ ਕੀਮਤ ਤੇ ਤਾਰੀਖ਼

ਨਵੀਂ ਦਿੱਲੀ  - ਸਜਾਵਟੀ ਵਾਲ ਪੈਨਲ ਉਦਯੋਗ ਦੀ ਪ੍ਰਮੁੱਖ ਕੰਪਨੀ ਯੂਰੋ ਪ੍ਰਤੀਕ ਸੇਲਜ਼ ਲਿਮ. ਨੇ ਬੁੱਧਵਾਰ ਨੂੰ ਆਪਣੇ ਆਗਾਮੀ 451.32 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ 235 ਰੁਪਏ ਤੋਂ 247 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਘੇਰਾ ਤੈਅ ਕੀਤਾ। ਕੰਪਨੀ ਨੇ ਕਿਹਾ ਕਿ ਉਸ ਦਾ ਆਈ. ਪੀ. ਓ. 16 ਸਤੰਬਰ ਨੂੰ ਖੁੱਲ੍ਹ ਕੇ 18 ਸਤੰਬਰ ਨੂੰ ਬੰਦ ਹੋਵੇਗਾ।

Credit : www.jagbani.com

  • TODAY TOP NEWS