ਲਾਸ ਏਂਜਲਸ — ਪ੍ਰਸਿੱਧ ਜਰਮਨ ਸੈਕਸੋਫੋਨਿਸਟ ਅਤੇ ਸੰਗੀਤਕਾਰ ਕਲਾਉਸ ਡੌਲਡਿੰਗਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 16 ਅਕਤੂਬਰ ਨੂੰ ਆਖ਼ਰੀ ਸਾਹ ਲਏ। ਡੌਲਡਿੰਗਰ ਨੂੰ ਖ਼ਾਸ ਤੌਰ ‘ਤੇ ਵੁਲਫਗੈਂਗ ਪੀਟਰਸਨ ਦੀ ਫ਼ਿਲਮ Das Boot ਅਤੇ ਕਲਾਸਿਕ ਫੈਂਟਸੀ ਫ਼ਿਲਮ The NeverEnding Story ਦੇ ਪ੍ਰਸਿੱਧ ਸਾਊਂਡਟ੍ਰੈਕ ਲਈ ਜਾਣਿਆ ਜਾਂਦਾ ਸੀ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com