ਐਂਟਰਟੇਨਮੈਂਟ ਡੈਸਕ- ਮਿਊਜ਼ਿਕ ਇੰਡਸਟਰੀ 'ਚ ਇਕ ਵਾਰ ਫਿਰ ਮਾਤਮ ਛਾ ਗਿਆ ਹੈ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਗੀਤਕਾਰ ਐਮਸੀ ਸਬੇਸ਼ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਵੀਰਵਾਰ ਦੁਪਹਿਰ ਨੂੰ ਦੇਹਾਂਤ ਹੋ ਗਿਆ। ਸਬੇਸ਼ ਇੱਕ ਸੰਗੀਤਕਾਰ ਅਤੇ ਗਾਇਕ ਦੇ ਤੌਰ 'ਤੇ, ਤਾਮਿਲ ਸਿਨੇਮਾ ਨੂੰ ਯਾਦਗਾਰੀ ਗੀਤ ਦਿੰਦੇ ਸਨ। ਉਹ ਸੰਗੀਤਕਾਰ ਮੁਰਲੀ ਦੇ ਸਹਿਯੋਗ ਨਾਲ ਫਿਲਮਾਂ ਲਈ ਸੰਗੀਤ ਤਿਆਰ ਕਰਦੇ ਸਨ। ਇਕੱਠੇ ਉਨ੍ਹਾਂ ਨੇ ਤਾਮਿਲ ਸਿਨੇਮਾ ਦੇ ਸੰਸ਼ੋਧਨ ਵਿੱਚ ਬਹੁਤ ਯੋਗਦਾਨ ਪਾਇਆ ਹੈ।

Credit : www.jagbani.com