"ਸਮਾਂ ਨਿਕਲਦਾ ਜਾ ਰਿਹੈ, ਜਾਂ ਸਮਝੌਤਾ ਕਰੋ ਜਾਂ ਫੌਜੀ ਕਾਰਵਾਈ ਲਈ ਰਹੋ ਤਿਆਰ"; ਟਰੰਪ ਦਾ ਈਰਾਨ ਨੂੰ ਅਲਟੀਮੇਟਮ

ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਦੇ ਬੱਦਲ ਹੋਰ ਗੂੜ੍ਹੇ ਹੁੰਦੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਈਰਾਨ ਹੁਣ ਗੱਲਬਾਤ ਲਈ ਤਿਆਰ ਹੈ, ਪਰ ਅਮਰੀਕਾ ਨੇ ਵੀ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਟਰੰਪ ਨੇ ਕਿਹਾ, "ਉਹ (ਈਰਾਨ) ਡੀਲ ਕਰਨਾ ਚਾਹੁੰਦੇ ਹਨ ਅਤੇ ਅਸੀਂ ਗੱਲਬਾਤ ਲਈ ਇੱਕ ਸਮਾਂ ਸੀਮਾ (Deadline) ਤੈਅ ਕਰ ਦਿੱਤੀ ਹੈ।"

"ਜੇ ਡੀਲ ਨਾ ਹੋਈ ਤਾਂ ਅੰਜਾਮ ਹੋਵੇਗਾ ਮਾੜਾ"

ਈਰਾਨ ਦੀ ਦੋ-ਟੁੱਕ: "ਦਬਾਅ ਹੇਠ ਗੱਲਬਾਤ ਨਹੀਂ ਹੋਵੇਗੀ"

ਹਮਲੇ ਲਈ ਨਵੇਂ ਖ਼ਤਰਨਾਕ ਵਿਕਲਪ ਤਿਆਰ

ਅਮਰੀਕੀ ਰੱਖਿਆ ਮੰਤਰੀ ਦੀ ਸਖ਼ਤ ਚਿਤਾਵਨੀ

ਤੁਰਕੀ ਵੱਲੋਂ ਵਿਚੋਲਗੀ ਦੀ ਪੇਸ਼ਕਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS