'ਡੌਂਕੀ' ਨੇ ਬੁਝਾ'ਤੇ ਕਈ ਘਰਾਂ ਦੇ ਚਿਰਾਗ ! ਸਮੁੰਦਰ ਵਿਚਾਲੇ ਹੋਇਆ ਮੌਤ ਦਾ ਤਾਂਡਵ, ਕਈ ਪ੍ਰਵਾਸੀਆਂ ਦੀ ਮੌਤ

'ਡੌਂਕੀ' ਨੇ ਬੁਝਾ'ਤੇ ਕਈ ਘਰਾਂ ਦੇ ਚਿਰਾਗ ! ਸਮੁੰਦਰ ਵਿਚਾਲੇ ਹੋਇਆ ਮੌਤ ਦਾ ਤਾਂਡਵ, ਕਈ ਪ੍ਰਵਾਸੀਆਂ ਦੀ ਮੌਤ

ਏਥਨਜ਼ : ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਅਤੇ ਗੈਰ-ਕਾਨੂੰਨੀ ਰਸਤਿਆਂ ਰਾਹੀਂ ਯੂਰਪ ਪਹੁੰਚਣ ਦੀ ਲਾਲਸਾ ਨੇ ਇਕ ਵਾਰ ਫਿਰ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਯੂਨਾਨ (ਗ੍ਰੀਸ) ਦੇ ਚਿਓਸ ਟਾਪੂ ਨੇੜੇ 'ਡੌਂਕੀ' ਲਗਾ ਕੇ ਜਾ ਰਹੇ ਪ੍ਰਵਾਸੀਆਂ ਦੀ ਇਕ ਤੇਜ਼ ਰਫ਼ਤਾਰ ਕਿਸ਼ਤੀ ਦੀ ਕੋਸਟ ਗਾਰਡ ਦੇ ਗਸ਼ਤੀ ਜਹਾਜ਼ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਅਜੇ ਵੀ ਲਾਪਤਾ ਹਨ।

11 ਬੱਚਿਆਂ ਸਮੇਤ 25 ਨੂੰ ਬਚਾਇਆ ਗਿਆ

ਏਜੰਟਾਂ ਦੇ ਜਾਲ 'ਚ ਫਸ ਕੇ ਮੌਤ ਦੇ ਮੂੰਹ 'ਚ ਜਾ ਰਹੇ ਨੌਜਵਾਨ

ਬਚਾਅ ਕਾਰਜ ਜਾਰੀ, ਹਸਪਤਾਲਾਂ 'ਚ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS