ਨੈਸ਼ਨਲ ਡੈਸਕ - ਪੱਛਮੀ ਬੰਗਾਲ ਵਿੱਚ ਟੀਐਮਸੀ ਪਾਰਟੀ ਲਈ ਦੁਖਦਾਈ ਖ਼ਬਰ। ਮੁਰਸ਼ਿਦਾਬਾਦ ਦੇ ਡੋਮਕਲ ਤੋਂ ਟੀਐਮਸੀ ਵਿਧਾਇਕ ਜ਼ਫੀਕੁਲ ਇਸਲਾਮ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਇਸਲਾਮ ਪਿਛਲੇ ਇੱਕ ਮਹੀਨੇ ਤੋਂ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ।
Credit : www.jagbani.com