ਬ੍ਰਿਟੇਨ ਦੇ ਸਭ ਤੋਂ ਪੁਰਾਣੇ ਸਮੁੰਦਰੀ ਕਿਲ੍ਹੇ ’ਚ ਪ੍ਰਵਾਸੀਆਂ ਲਈ ਬਣੇਗਾ ਹੋਟਲ

ਬ੍ਰਿਟੇਨ ਦੇ ਸਭ ਤੋਂ ਪੁਰਾਣੇ ਸਮੁੰਦਰੀ ਕਿਲ੍ਹੇ ’ਚ ਪ੍ਰਵਾਸੀਆਂ ਲਈ ਬਣੇਗਾ ਹੋਟਲ

ਗੋਸਪੋਰਟ : ਇੰਗਲੈਂਡ ਦੇ ਹੈਂਪਸ਼ਾਇਰ ਦੇ ਗੋਸਪੋਰਟ ਵਿਚ ਸਥਿਤ 15ਵੀਂ ਸਦੀ ਦੇ ਫੋਰਟ ਬਲਾਕਹਾਊਸ ਨੂੰ ਬ੍ਰਿਟੇਨ ਦਾ ਸਭ ਤੋਂ ਪੁਰਾਣਾ ਸਮੁੰਦਰੀ ਕਿਲ੍ਹਾ ਕਿਹਾ ਜਾਂਦਾ ਹੈ। ਇੰਗਲੈਂਡ ਦੀ ਸਰਕਾਰ ਹੁਣ ਇਸ ਨੂੰ ਪ੍ਰਵਾਸੀਆਂ ਲਈ ਇਕ ਹੋਟਲ ਵਿਚ ਬਦਲਣ ਜਾ ਰਹੀ ਹੈ। ਬ੍ਰਿਟੇਨ ਵਿਚ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਨੂੰ ਇੱਥੇ ਰੱਖਿਆ ਜਾਵੇਗਾ। ਇਹ  ਕਿਲ੍ਹਾ  2016 ਵਿਚ ਵੇਚਣ ਲਈ ਰੱਖਿਆ ਗਿਆ ਸੀ, ਉਦੋਂ ਤੋਂ ਹੀ ਇਹ ਖਾਲੀ ਪਿਆ ਹੈ। ਹੁਣ ਕੀਰ ਸਟਾਰਮਰ ਸਰਕਾਰ ਸ਼ਰਨ ਲਈ ਬ੍ਰਿਟੇਨ ਵਿਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਲਈ ਇਕ ਨਿੱਜੀ ਹੋਟਲ ਦੀ ਬਜਾਏ ਇਸ ਨੂੰ ਵਰਤਣ ਬਾਰੇ ਵਿਚਾਰ ਕਰ ਰਹੀ ਹੈ।  

Credit : www.jagbani.com

  • TODAY TOP NEWS