ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਰ. ਟੀ. ਆਈ. ਸੈੱਲ ਦੇ ਪ੍ਰਧਾਨ ਐਡਵੋਕੇਟ ਪਰਮਵੀਰ ਸਿੰਘ ਸੰਨੀ ਨਾਲ ਵਿਚਾਰ ਵਟਾਂਦਰੇ ਉਪਰੰਤ ਪਾਰਟੀ ਦੇ ਆਰ. ਟੀ. ਆਈ. ਸੈੱਲ ਦੇ ਜਥੇਬੰਦਕ ਢਾਂਚੇ ’ਚ ਵਾਧਾ ਕਰਦਿਆਂ ਦੂਜੀ ਸੂਚੀ ਜਾਰੀ ਕੀਤੀ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ’ਚ ਰਣਜੀਤ ਸਿੰਘ, ਕਮਲਜੀਤ ਸਿੰਘ, ਦਮਨ ਬਦੇਸ਼ਾ, ਐੱਸ. ਐੱਸ. ਭਾਰਦਵਾਜ, ਗੁਰਨਾਮ ਸਿੰਘ, ਪਰਮਜੀਤ ਸਿੰਘ ਤੇਜ, ਕਰਨਜੀਤ ਸਿੰਘ ਰੰਧਾਵਾ, ਰਾਜਕੰਵਲਬੀਰ ਸਿੰਘ ਸੰਧੂ ਸ਼ਾਮਲ ਹਨ। ਸ਼ਿਵ ਸ਼ਰਮਾ ਤੇ ਅਮਰੀਕ ਸਿੰਘ ਰਾਣਾ ਨੂੰ ਪਾਰਟੀ ਦੇ ਆਰ. ਟੀ. ਆਈ. ਸੈੱਲ ਦਾ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ।
ਜਨਰਲ ਸਕੱਤਰ: ਜਸਪ੍ਰੀਤ ਸਿੰਘ, ਗੁਰਸਿਮਰਨ ਸਿੰਘ ਜੋਸਨ ਤੇ ਇਕਬਾਲ ਸਿੰਘ
ਮੀਤ ਪ੍ਰਧਾਨ: ਮੰਜੂ ਜਿੰਦਲ, ਚੰਦਰ ਕਾਂਤ, ਸਤੀਸ਼ ਸਿੰਘ, ਅੰਮ੍ਰਿਤਪਾਲ ਸਿੰਘ ਮੋਹਰ, ਜਸਪ੍ਰੀਤ ਸਿੰਘ ਬੱਲ, ਰਾਜਨ ਕਟਾਰੀਆ, ਰਣਜੀਤ ਸਿੰਘ ਚੀਚਾ
ਸਕੱਤਰ: ਨਵਦੀਪ ਸਿੰਘ, ਮਨੀ ਚੋਪੜਾ, ਮਨਪ੍ਰੀਤ ਸਿੰਘ, ਅਤੁਲ ਸ਼ਰਮਾ
ਸੰਯੁਕਤ ਸਕੱਤਰ: ਕੋਮਲਪ੍ਰੀਤ ਸਿੰਘ ਚੀਮਾ, ਦੀਪਕ ਸ਼ਰਮਾ ਤੇ ਲਖਨਪਾਲ ਸਿੰਘ ਸਰਲੀ
ਜ਼ਿਲ੍ਹਾ ਪ੍ਰਧਾਨ: ਬਿਕਰਮਜੀਤ ਸਿੰਘ ਆਹਲੂਵਾਲੀਆ ਬਠਿੰਡਾ, ਰਜਿੰਦਰ ਧੀਮਾਨ ਰੂਪਨਗਰ, ਕਰਮਜੀਤ ਸਿੰਘ ਫ਼ਾਜ਼ਿਲਕਾ, ਸੂਰਜ ਹੁਸ਼ਿਆਰਪੁਰ, ਰਾਜਵੀਰ ਪਰਮਾਰ ਫਗਵਾੜਾ, ਐੱਸ. ਐੱਸ. ਭੁੱਲਰ ਪਠਾਨਕੋਟ, ਰਾਜਨਬੀਰ ਸਿੰਘ ਭੌਜੀਆਂ ਤਰਨਤਾਰਨ, ਓਂਕਾਰ ਸਿੰਘ ਮਿੱਤਲ ਮਾਨਸਾ, ਮੁਹੰਮਦ ਉਮਰ ਮਾਲੇਰਕੋਟਲਾ, ਮੰਗਲ ਸਿੰਘ ਫਿਲੌਰ, ਹਰਜੀਤ ਸਿੰਘ ਸਧਾਰਨੀਆਂ ਪਟਿਆਲਾ, ਸੁਪਨ ਵਾਲੀਆ ਕਪੂਰਥਲਾ, ਸ਼ੀਤਲ ਸ਼ਰਮਾ ਫ਼ਤਿਹਗੜ੍ਹ ਸਾਹਿਬ, ਜਤਿੰਦਰ ਸਿੰਘ ਕਿੰਗਰਾ ਮੋਗਾ, ਬਲਵੰਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਤੇ ਜਗਦੀਪ ਸਿੰਘ ਸੰਧੂ ਬਰਨਾਲਾ
ਜ਼ਿਲ੍ਹਿਆਂ ਦੀ ਕਾਰਜਕਾਰਨੀ ਦੇ ਨਵਨਿਯੁਕਤ ਮੈਂਬਰ:
ਜ਼ਿਲ੍ਹਾ ਅੰਮ੍ਰਿਤਸਰ ’ਚ ਆਕਾਸ਼ਦੀਪ ਸਿੰਘ, ਸਹਿਜਪ੍ਰੀਤ ਸਿੰਘ, ਗੁਰਇਕਬਾਲ ਸਿੰਘ ਰੰਧਾਵਾ, ਮਨਦੀਪ ਸਿੰਘ, ਸੰਦੀਪ ਸਿੰਘ, ਜਸ਼ਨਦੀਪ ਸਿੰਘ, ਨਵਸ਼ੇਰ ਸਿੰਘ ਮਾਨ, ਸਵਜੀਤ ਸਿੰਘ ਸਿਆਲਕਾ, ਹਰਜਿੰਦਰ ਸਿੰਘ, ਜਗਦੀਪ ਸਿੰਘ ਬੱਬਰ, ਸਰਬਜੀਤ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਵਰਿੰਦਰ ਸਿੰਘ, ਮੋਹਿਤ ਕੁਮਾਰ ਪੁਰੀ, ਫ਼ਿਰੋਜ਼ਪੁਰ ’ਚ ਗੁਰਬਚਨ ਸਿੰਘ, ਨੀਲਕਮਲ ਬਸੰਭੂ, ਜ਼ਿਲਾ ਗੁਰਦਾਸਪੁਰ ’ਚ ਅਮਨਦੀਪ ਸਿੰਘ, ਜਤਿੰਦਰ ਸਿੰਘ, ਮਨੀਸ਼ ਕੁਮਾਰ, ਜ਼ਿਲਾ ਜਲੰਧਰ ’ਚ ਹਰਮਿੰਦਰ ਸਿੰਘ ਮਾਹਲ, ਹਰਮੇਲ ਸਿੰਘ ਮੱਲੀ, ਇੰਦਰਪਾਲ ਸਿੰਘ, ਗੁਲਸ਼ਨ ਕਟਾਰੀਆ, ਜ਼ਿਲਾ ਕਪੂਰਥਲਾ ’ਚ ਐਡਵੋਕੇਟ ਜੂਹੀ, ਸੰਦੀਪ ਸਿੰਘ, ਕੁਲਵੀਰ ਸਿੰਘ ਫਗਵਾੜਾ, ਜ਼ਿਲਾ ਲੁਧਿਆਣਾ ’ਚ ਨਿਤਿਲ ਅਰੋੜਾ, ਮਨਜੋਤ ਸਿੰਘ ਗਿੱਲ, ਮਨਿੰਦਰ ਸਿੰਘ ਗਿੱਲ, ਗਗਨਦੀਪ ਕਪੂਰ, ਤਾਨੀਸ਼ ਨਾਰੰਗ, ਹਰਮਨਜੀਤ ਸਿੰਘ, ਸੁਖਪਾਲ ਸਿੰਘ ਮੁੱਲਾਂਪੁਰ ਦਾਖਾਂ ਤੇ ਲਵਦੀਪ ਸਿੰਘ ਸਾਹਨੇਵਾਲ, ਜ਼ਿਲਾ ਮੋਗਾ ’ਚ ਅਮਨਦੀਪ ਕੌਰ ਧਾਲੀਵਾਲ, ਜ਼ਿਲਾ ਮੋਹਾਲੀ ’ਚ ਕੁਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸਲਾਹਾ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਐਡਵੋਕੇਟ ਵਰਿੰਦਰ ਸਿੰਘ, ਜ਼ਿਲਾ ਪਠਾਨਕੋਟ ਐਡਵੋਕੇਟ ਗੌਰਵ ਸ਼ਰਮਾ।
Credit : www.jagbani.com